ਪੜਚੋਲ ਕਰੋ
Advertisement
ਟਰੈਕਟਰ ਦੀ ਸਪੈਸ਼ਲ ਸੀਟਾਂ 'ਤੇ ਬੈਠ ਰਾਹੁਲ ਗਾਂਧੀ ਤੇ ਕੈਪਟਨ ਨੇ ਕੱਢੀ ਰੈਲੀ
ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਅੱਜ ਤੋਂ 3 ਦਿਨਾਂ ਪੰਜਾਬ ਦੌਰੇ ਉੱਤੇ ਹਨ। ਖੇਤੀ ਕਾਨੂੰਨ ਦੇ ਵਿਰੋਧ 'ਚ ਕਾਂਗਰਸ ਵੱਲੋਂ 'ਖੇਤੀ ਬਚਾਓ ਮੁਹਿੰਮ' ਸ਼ੁਰੂ ਕੀਤੀ ਗਈ ਹੈ। ਰਾਹੁਲ ਗਾਂਧੀ ਨੇ ਮੋਗਾ ਤੋਂ ਟਰੈਕਟਰ ਰੈਲੀ ਕੱਢੀ। ਰਾਹੁਲ ਦੇ ਟਰੈਕਟਰ ਨੂੰ ਸੁਨੀਲ ਜਾਖੜ ਚੱਲਾ ਰਹੇ ਸੀ।
ਰਾਹੁਲ ਦੇ ਟਰੈਕਟਰ 'ਤੇ ਕੈਪਟਨ ਅਮਰਿੰਦਰ ਵੀ ਮੌਜੂਦ ਸੀ।
ਖਾਸ ਗੱਲ ਇਹ ਰਹੀ ਕਿ ਟਰੈਕਟਰ 'ਤੇ ਰਾਹੁਲ ਤੇ ਕੈਪਟਨ ਲਈ ਆਰਾਮਦਾਇਕ ਸੀਟ ਬਣਾਈ ਗਈ ਸੀ। ਇਸ ਦੌਰਾਨ ਸੁਰੱਖਿਆ ਦੇ ਵੀ ਪੁਖਤਾ ਸਪ੍ਰਬੰਧ ਕੀਤੇ ਗਏ ਸੀ।
ਇੱਕ ਹੋਰ ਟਰੈਕਟਰ 'ਤੇ ਨਵਜੋਤ ਸਿੱਧੂ, ਹਰੀਸ਼ ਰਾਵਤ ਮੌਜੂਦ ਰਹੇ। ਇਸ ਤੋਂ ਬਾਅਦ ਭਲਕੇ ਸੰਗਰੂਰ ਅਤੇ 6 ਅਕਤੂਬਰ ਨੂੰ ਪਟਿਆਲਾ 'ਚ ਰਾਹੁਲ ਗਾਂਧੀ ਰੈਲੀ ਕਰਨਗੇ।

ਪੰਜਾਬ
ਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟ
ਹੋਰ ਵੇਖੋ
Advertisement
ਟਾਪ ਹੈਡਲਾਈਨ
ਲੁਧਿਆਣਾ
ਲੁਧਿਆਣਾ
ਪੰਜਾਬ
ਧਰਮ
Advertisement
Advertisement
ਟ੍ਰੈਂਡਿੰਗ ਟੌਪਿਕ
Advertisement