ਪੰਜਾਬ ਵਿੱਚ ਕਿਸਾਨਾਂ ਵੱਲ਼ੋਂ ਖੇਤੀ ਕਾਨੂੰਨ ਦਾ ਰੋਸ ਪ੍ਰਦਰਸ਼ਨ ਵਧਦਾ ਜਾ ਰਿਹਾ ਹੈ। ਵਧਦੇ ਰੋਸ ਨੂੰ ਵੇਖਦੇ ਹੋਏ ਪੰਜਾਬ ਵਿੱਚ ਹੁਣ ਬੀਜੇਪੀ ਲੀਡਰਾਂ ਪਾਰਟੀ ਛੱਡ ਰਹੇ ਹਨ।