ਪੜਚੋਲ ਕਰੋ
Advertisement
ਅੰਮ੍ਰਿਤਸਰ 'ਚ ADGP ਨਰੇਸ਼ ਅਰੋੜਾ ਦੀ ਅਗਵਾਈ 'ਚ ਚੱਲੀ ਮੁਹਿੰਮ
ਅੰਮ੍ਰਿਤਸਰ 'ਚ ADGP ਨਰੇਸ਼ ਅਰੋੜਾ ਦੀ ਅਗਵਾਈ 'ਚ ਮੁਹਿੰਮ ਚਲਾਈ ਗਈ... ਦੋ ਦਿਨ ਪਹਿਲਾਂ ਵੀ ਅੰਮ੍ਰਿਤਸਰ ਚ ਪੁਲਿਸ ਵੱਲੋਂ ਡਰੱਗਸ ਖਿਲਾਫ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ... ਦਰਅਸਲ ਪਿਛਲੇ ਦਿਨੀਂ ਅੰਮ੍ਰਿਤਸਰ ਚ ਨਸ਼ੇ ਚ ਧੁੱਤ ਮਹਿਲਾ ਦੀ ਵੀਡੀਓ ਵਾਇਰਲ ਹੋਈ ਸੀ..ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਲਗਾਤਾਰ ਸਵਾਲਾਂ ਚ ਘਿਰੀ ਹੋਈ ਸੀ...ਵੀਡੀਓ ਵਾਇਰਲ ਹੋਣ ਤੋਂ ਬਾਅਦ ਖਾਸ ਤੌਰ ਤੇ ਅੰਮ੍ਰਿਤਸਰ ਚ ਪੁਲਿਸ ਦੀਆਂ ਸਰਗਰਮੀਆਂ ਕਾਫੀ ਵਧੀਆਂ ਹੋਈਆਂ... ਦੋ ਦਿਨ ਪਹਿਲਾਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਵੀ ਪੁਲਿਸ ਨੇ ਘਰ-ਘਰ ਖੰਗਾਲੇ ਸਨ... ਹਾਲਾਂਕਿ ਪੁਲਿਸ ਦਾਅਵਾ ਕਰ ਰਹੀ ਹੈ ਨਸ਼ੇ ਖਿਲਾਫ ਮੁਹਿੰਮ ਲਗਾਤਾਰ ਵਿੱਢੀ ਗਈ ਅਤੇ ਨਸ਼ਾ ਤਸਕਰਾਂ ਦੀ ਪੈੜ ਨੱਪੜ ਦੇ ਦਾਅਵੇ ਕੀਤੇ ਜਾ ਰਹੇ ਨੇ
ਪੰਜਾਬ
Farmers Protest|Jagjit Singh Dallewal Health Report|ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ Update |Abp Sanjha
Farmers Protest | ਕਿਸਾਨਾਂ ਦੇ ਹੌਂਸਲੇ ਬੁਲੰਦ! ਪੰਜਾਬ 'ਚ ਰੇਲਾਂ ਜਾਮ |Abp Sanjha
Farmers Protest | ਸੁਪਰੀਮ ਕੋਰਟ ਦਾ ਕਿਸਾਨਾਂ ਨੂੰ ਲੈਕੇ ਅਹਿਮ ਹੁਕਮ ਵਕੀਲ਼ ਨੇ ਕੀਤੇ ਖ਼ੁਲਾਸੇ! |Supreme Court |
SGPC ਪ੍ਰਧਾਨ ਧਾਮੀ 'ਤੇ ਹੋਵੇਗੀ ਕਾਰਵਾਈ! ਬੀਬੀ ਜਗੀਰ ਕੌਰ ਨੇ ਕੀਤੀ ਮੰਗ |dhami vs bibi jagir Kaur
Farmers Protest | ਕਿਸਾਨਾਂ ਦੇ ਪੱਖ 'ਚ ਆਏ ਸਾਬਕਾ CM Charnjeet Singh Channi ਸੰਸਦ 'ਚ ਕੀਤਾ ਅਹਿਮ ਬਿੱਲ ਪੇਸ਼
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement