ਪੜਚੋਲ ਕਰੋ
Shambhu Border| ਮੀਟਿੰਗ ਤੋਂ ਪਹਿਲਾਂ ਡੱਲੇਵਾਲ ਦੀ ਸਰਕਾਰ ਨੂੰ ਚਿਤਾਵਨੀ
Shambhu Border| ਮੀਟਿੰਗ ਤੋਂ ਪਹਿਲਾਂ ਡੱਲੇਵਾਲ ਦੀ ਸਰਕਾਰ ਨੂੰ ਚਿਤਾਵਨੀ
18 ਫਰਵਰੀ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਵਾਰ ਫਿਰ ਕਿਸਾਨੀਂ ਮੰਗਾਂ ਗਿਣਾਈਆਂ ਨੇ, ਉਨ੍ਹਾਂ ਮੰਗਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਜਲਦ ਮੰਗਾਂ ਵੱਲ ਧਿਆਨ ਦੇਵੇ, ਚਿਤਾਵਨੀ ਭਰੇ ਲਹਿਜ਼ੇ ਚ ਕਿਹਾ ਕਿ ਸਰਕਾਰ ਟਾਲ-ਮਟੋਲ ਦੀ ਨੀਤੀ ਛੱਡੇ ਅਤੇ ਗੰਭੀਰ ਹੋ ਕੇ ਕਿਸਾਨਾਂ ਦੀਆਂ ਮੰਗਾਂ ਤੇ ਵਿਚਾਰ ਕਰੇ,
ਹੋਰ ਵੇਖੋ






















