ਪੜਚੋਲ ਕਰੋ
Advertisement
ਪ੍ਰੇਮ ਜਾਲ ਪਾਉਣ ਵਾਲੀਆਂ ਸ਼ਾਤਿਰ ਔਰਤਾਂ, ਤੁਸੀਂ ਵੀ ਹੋ ਸਕਦੇ ਹੋ ਸ਼ਿਕਾਰ
ਪ੍ਰੇਮ ਜਾਲ ਪਾਉਣ ਵਾਲੀਆਂ ਸ਼ਾਤਿਰ ਔਰਤਾਂ, ਤੁਸੀਂ ਵੀ ਹੋ ਸਕਦੇ ਹੋ ਸ਼ਿਕਾਰ
ਫਾਜ਼ਿਲਕਾ ਪੁਲਸ ਨੇ ਹਨੀ ਟ੍ਰੈਪ ਰਾਹੀਂ ਲੋਕਾਂ ਨੂੰ ਪ੍ਰੇਮ ਜਾਲ 'ਚ ਫਸਾ ਕੇ ਬਲੈਕਮੇਲ ਕਰਨ ਵਾਲੇ ਇਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਚ ਪੁਲਸ ਨੇ 5 ਵਿਅਕਤੀਆਂ ਸਮੇਤ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਔਰਤਾਂ ਕੋਲੋਂ 5 ਲੱਖ ਰੁਪਏ ਦੀ ਨਕਦੀ, 10 ਅਤੇ 5 ਲੱਖ ਰੁਪਏ ਦੇ ਦੋ ਚੈੱਕ ਬਰਾਮਦ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਿਰੋਹ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ, ਗਿਰੋਹ ਕੋਲੋਂ 5 ਲੱਖ ਰੁਪਏ ਦੀ ਨਕਦੀ, ਇੱਕ ਕਾਰ ਅਤੇ 10 ਅਤੇ 5 ਲੱਖ ਰੁਪਏ ਦੇ 2 ਚੈੱਕ ਬਰਾਮਦ ਕੀਤੇ ਗਏ ਹਨ। ਫਾਜਿਲਕਾ ਪੁਲਿਸ ਨੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਬਾਕੀ ਫਰਾਰ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ ।
Tags :
Fazilka Honey Trap Story Honey Trap Honey Trap Hozho - Honey Trap Honey Trap In India Honey Trap (sped Up) Battle Cats Honey Trap Dhamo Don Vs Honey Trap Dhamo Don In Honey Trap Honey Trap Cases In India Samantha Joseph Honey Trap Nishant Agarwal Honey Trap Battle Cats Honey Trap Guide Shakilus Townsend Honey Trap Battle Cats Honey Trap Deadly Battle Cats Honey Trap No Ubers Honey Trap No Ubers Battle Cats Battle Cats Honey Trap Strategy Battle Cats How To Beat Honey Trapਪੰਜਾਬ
ਫਰੀਦਕੋਟ ਤੋਂ ਖਨੌਰੀ ਪਹੁੰਚਿਆ ਵੱਡਾ ਜੱਥਾ, Dhallewal ਨੂੰ ਦਿੱਤਾ ਸਮਰਥਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement