ਪੜਚੋਲ ਕਰੋ
ਸੁਖਬੀਰ ਸਿੰਘ ਬਾਦਲ ਮੀਡੀਆ ਸਣੇ ਪਹੁੰਚੇ ਬਿਆਸ,ਮਾਈਨਿੰਗ ਦੇ ਲਾਏ ਇਲਜ਼ਾਮ
ਸੁਖਬੀਰ ਸਿੰਘ ਬਾਦਲ ਮੀਡੀਆ ਸਣੇ ਪਹੁੰਚੇ ਬਿਆਸ
ਕੈਪਟਨ ਦੇ ਮੰਤਰੀ ‘ਤੇ ਬਿਆਸ ਦਰਿਆ 'ਚ ਮਾਈਨਿੰਗ ਦੇ ਲਾਏ ਇਲਜ਼ਾਮ
ਕਾਂਗਰਸ ਦੇ MLA ਅਤੇ ਮੰਤਰੀ ਕਰਵਾ ਰਹੇ ਮਾਈਨਿੰਗ-ਸੁਖਬੀਰ ਬਾਦਲ
ਪੁਲਿਸ ਤੋਂ ਮਾਈਨਿੰਗ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ
ਕਾਰਵਾਈ ਨਾ ਹੋਣ ਦੀ ਸੂਰਤ ‘ਚ ਹਾਈਵੇ ਜਾਮ ਕਰਨ ਦੀ ਦਿੱਤੀ ਚਿਤਾਵਨੀ
ਹੋਰ ਵੇਖੋ





















