Lok sabha election | 'ਬੀਬੀ ਭੱਠਲ ਨੇ ਮਾਂ ਵਾਂਗ ਅਸੀਸਾਂ ਦਿੱਤੀਆਂ'-ਖਹਿਰਾ ਨੇ ਭਖਾਈ ਚੋਣ ਮੁਹਿੰਮ
Lok sabha election| 'ਬੀਬੀ ਭੱਠਲ ਨੇ ਮਾਂ ਵਾਂਗ ਅਸੀਸਾਂ ਦਿੱਤੀਆਂ'-ਖਹਿਰਾ ਨੇ ਭਖਾਈ ਚੋਣ ਮੁਹਿੰਮ
#Loksabha #Election #Sukhpalkhaira #Congress #Dalvirgoldi #Rajinderkaurbathal #AAP #AkaliDal #BJP #Bhagwantmann #CMMann #abpsanjha #abplive ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਮਿਲੇ ਅਤੇ ਸੋਸ਼ਲ ਮੀਡੀਆ ਤੇ ਇਹ ਤਸੀਵਰਾਂ ਸਾਂਝੀਆਂ ਕੀਤੀਆਂ, ਖਹਿਰਾ ਨੇ ਲਿਖਿਆ ਕਿ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਮਾਂ ਵਾਂਗ ਅਸੀਸਾਂ ਦਿੱਤੀਆਂ ਇਸ ਮੌਕੇ ਤੇ ਕਾਂਗਰਸ ਦੇ ਕੁਝ ਹੋਰ ਸਥਾਨਕ ਲੀਡਰ ਵੀ ਮੌਜੂਦ ਰਹੇ, ਸੁਖਪਾਲ ਸਿੰਘ ਖਹਿਰਾ ਦੀ ਭਗਵੰਤ ਮਾਨ ਨਾਲ ਖਹਿਬਾਜੀ ਹੈ ਇਸ ਲਈ ਖਹਿਰਾ ਚੋਣ ਲੜਣ ਵੀ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਹੀ ਗਏ ਨੇ ਅਤੇ ਇਸੇ ਨਾਲ ਸੰਗਰੂਰ ਦਾ ਮੁਕਾਬਲਾ ਬਹੁਤ ਦਿਲਚਸਪ ਹੋ ਗਿਆ






















