ਪੜਚੋਲ ਕਰੋ
Advertisement
Sunam House Collapse | ਚੁਬਾਰੇ 'ਤੇ ਸੌਂ ਰਹੇ ਪਤੀ ਪਤਨੀ ਲਈ ਮੀਂਹ ਬਣਿਆ ਕਹਿਰ
Sunam House Collapse | ਚੁਬਾਰੇ 'ਤੇ ਸੌਂ ਰਹੇ ਪਤੀ ਪਤਨੀ ਲਈ ਮੀਂਹ ਬਣਿਆ ਕਹਿਰ
ਪਤੀ ਪਤਨੀ ਲਈ ਮੀਂਹ ਬਣਿਆ ਕਹਿਰ
ਛੱਤ ਡਿੱਗਣ ਕਾਰਨ ਹੋਏ ਜ਼ਖਮੀ
ਸੁਨਾਮ ਦੀ ਇੰਦਰਾ ਬਸਤੀ ਦੀ ਘਟਨਾ
ਸੁਨਾਮ ਦੀ ਇੰਦਰਾ ਬਸਤੀ 'ਚ ਇਕ ਪਰਿਵਾਰ 'ਤੇ ਮੀਂਹ ਕਹਿਰ ਬਣ ਕੇ ਬਰਸਿਆ ਹੈ |
ਵਾਰਡ ਨੰਬਰ 20 ਦੇ ਵਿੱਚ ਮੀਂਹ ਕਾਰਨ ਕਮਜ਼ੋਰ ਹੋਈ ਇਕ ਘਰ ਦੀ ਛੱਤ ਅਚਾਨਕ ਡਿੱਗ ਗਈ |
ਚੁਬਾਰੇ 'ਤੇ ਪਤੀ ਪਤਨੀ ਸੌਂ ਰਹੇ ਸਨ
ਜੋ ਕਿ ਛੱਤ ਦੇ ਨਾਲ ਹੀ ਹੇਠਾਂ ਆ ਡਿਗੇ ਤੇ ਮਲਬੇ ਚ ਦੱਬੇ ਗਏ |
ਘਰ ਚ ਮੌਜੂਦ ਹੋਰਨਾਂ ਲੋਕਾਂ ਤੇ ਇਲਾਕਾ ਵਾਸੀਆਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਪੰਜਾਬ
Raja Warring| Partap Bajwa| MC ਚੋਣਾਂ 'ਚ ਆਪ ਦੀ ਧੱਕੇਸ਼ਾਹੀ ਖਿਲਾਫ ਕਾਂਗਰਸ ਦਾ ਵੱਡਾ ਐਕਸ਼ਨ |
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement