ਪੜਚੋਲ ਕਰੋ
ਫਿਰੋਜ਼ਪੁਰ 'ਚ ਸ਼ਹੀਦ ਭਗਤ ਸਿੰਘ ਦੇ ਬੁੱਤ ਨਾਲ ਛੇੜਛਾੜ, ਪੁਲਿਸ ਵਲੋਂ ਜਾਂਚ ਸ਼ੁਰੂ
ਫਿਰੋਜ਼ਪੁਰ 'ਚ ਸ਼ਹੀਦ ਭਗਤ ਸਿੰਘ ਦੇ ਬੁੱਤ ਨਾਲ ਛੇੜਛਾੜ ਕੀਤੀ ਗਈ ਹੈ...ਕਸਬਾ ਮੁਦਕੀ ਨੇੜਲੇ ਪਿੰਡ ਜੰਡ ਸਿੰਘ ਵਾਲਾ 'ਚ ਸ਼ਹੀਦ ਭਗਤ ਸਿੰਘ ਦੇ ਬੁੱਤ ਨੇੜੇ ਲੱਗੀ ਬਾਂਊਡ੍ਰੀ 'ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਨੇ...ਫਿਲਹਾਲ ਪੁਲਿਸ ਸ਼ਰਾਰਤੀ ਅਨਸਰਾਂ ਦੀ ਭਾਲ ਚ ਜੁਟੀ ਹੈ
ਹੋਰ ਵੇਖੋ





















