ਪੜਚੋਲ ਕਰੋ
Sri Mukatsar sahib | ਚੋਰੀ ਕਰਨ ਆਏ ਚੋਰ ਨੂੰ ਪਈਆਂ ਦੰਦਲਾਂ, ਵੇਖੋ ਬਾਜ਼ਾਰ 'ਚ ਕੀ ਹੋ ਗਿਆ !!!
Sri Mukatsar sahib | ਚੋਰੀ ਕਰਨ ਆਏ ਚੋਰ ਨੂੰ ਪਈਆਂ ਦੰਦਲਾਂ, ਵੇਖੋ ਬਾਜ਼ਾਰ 'ਚ ਕੀ ਹੋ ਗਿਆ !!!
ਮੁਕਤਸਰ ਸਾਹਿਬ ਦੇ ਘਾਹ ਮੰਡੀ ਇਲਾਕੇ ਦੀ ਖ਼ਬਰ
ਚੋਰੀ ਕਰਨ ਆਏ ਸਨ 2 ਚੋਰ - ਦੁਕਾਨਦਾਰ
ਕਾਬੂ ਕੀਤੇ ਚੋਰ ਨੂੰ ਪਈਆਂ ਦੰਦਲਾਂ
ਚੋਰ ਨੂੰ ਹਸਪਤਾਲ ਲੈ ਕੇ ਗਈ ਪੁਲਿਸ
ਚੋਰੀ ਕਰਨ ਆਏ ਚੋਰ ਦੰਦਲਾਂ ਪੈ ਗਈਆਂ |
ਜੀ ਹਾਂ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਇਲਾਕੇ ਦੀਆਂ ਹਨ
ਜਿਥੇ ਕੁਝ ਦੁਕਾਨਦਾਰਾਂ ਵਲੋਂ ਚੋਰੀ ਕਰਨ ਆਏ ਦੋ ਚੋਰਾਂ ਚੋਂ ਇਕ ਨੂੰ ਕਾਬੂ ਕਰ ਲਿਆ ਗਿਆ
ਲੇਕਿਨ ਇਸ ਤੋਂ ਪਹਿਲਾਂ ਕਿ ਚੋਰ ਨੂੰ ਪੁਲਿਸ ਹਵਾਲੇ ਕੀਤਾ ਜਾਂਦਾ
ਉਸ ਨੂੰ ਦੰਦਲਾ ਪੈ ਗਈਆਂ | ਹਾਲਾਂਕਿ ਕੁਝ ਸਮੇਂ ਚ ਹੀ ਪੁਲਿਸ ਮੌਕੇ ਤੇ ਪਹੁੰਚ ਗਈ
ਜਿਸ ਵਲੋਂ ਚੋਰ ਨੂੰ ਹਸਪਤਾਲ ਲਿਜਾਇਆ ਗਿਆ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ |
Tags :
PUNJAB NEWSਹੋਰ ਵੇਖੋ






















