ਪੜਚੋਲ ਕਰੋ
Advertisement
ਖੇਤਾਂ ਤੋਂ ਨਿਕਲ ਕੇ ਦਿੱਲੀ ਦੀ ਹੱਦ 'ਤੇ ਪਹੁੰਚੇ ਹਜ਼ਾਰਾਂ ਟਰੈਕਟਰ, ਦੇਖੋ Arial View
ਕਿਸਾਨਾਂ ਵਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦੀ ਤਿਆਰ ਜ਼ੋਰਾਂ-ਸੋਰਾਂ ਤੇ ਚੱਲ,ਰਹੀ ਹੈ......ਹਜ਼ਾਰਾਂ ਦੀ ਗਿਣਤੀ ਚ ਟਰੈਕਟਰ ਦਿੱਲੀ ਬੌਰਡਰ ਤੇ ਪਹੁੰਚ ਵੀ ਚੁਕੇ ਹਨ....ਤੇ ਇਹ ਤਾਦਾਦ ਲਗਾਤਾਰ ਵੱਧਦੀ ਜਾ ਰਹੀ ਹੈ.....ਇਹ ਤਸਵੀਰਾਂ ਸਿੰਘੁ ਬਾਰਡਰ ਦੀਆਂ ਨੇ,,,,ਜਿਥੇ ਤੱਕ ਵੀ ਨਜਰ ਮਰੀਏ ਟਰੈਕਟਰ ਹੀ ਟਰੈਕਟਰ ਵਿਖਾਈ ਦੇ ਰਹੇ ਹਨ,,,,,ਕਿਸਾਨਾਂ ਦਾ ਜੋਸ਼ ਅਤੇ ਉਤਸ਼ਾਹ ਦੇਖਣ ਲਾਇਕ ਹੈ । ਸਿੰਘੁ ਬਾਰਡਰ ਉੱਤੇ ਪਹਿਲਾਂ ਅੰਦੋਲਨ 10 ਕਿਲੋਮੀਟਰ ਦੇ ਏਰਿਆ ਵਿੱਚ ਚੱਲ ਰਿਹਾ ਸੀ ਲੇਕਿਨ ਹੁਣ ਇਹ ਏਰਿਆ ਵਧਕੇ 20 ਕਿਲੋਮੀਟਰ ਤੱਕ ਹੋ ਗਿਆ ਹੈ,,,,,,ਉੱਥੇ ਸਿਰਫ ਟਰੈਕਟਰ ਅਤੇ ਕਿਸਾਨ ਹੀ ਵਿਖਾਈ ਦੇ ਰਹੇ ਹਨ,,,,ਤੇ ਟਰੈਕਟਰਾਂ ਤੇ ਲਗੇ ਕਿਸਾਨਾ ਝੰਡੇ ਤੇ ਤਿਰੰਗਾ ਇਸ ਅੰਦੋਲਨ ਦੀ ਸ਼ਾਨ ਹੋਰ ਵਧਾ ਰਹੇ ਨੇ
ਪੰਜਾਬ
Sucha Singh Langah ਨੇ ਵਿਰੋਧੀਆਂ ਨੂੰ ਲਲਕਾਰਿਆ, ਕਿਹਾ ਤਗੜੇ ਹੋ ਜਾਓ |abp sanjha|
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement
Advertisement
ਟ੍ਰੈਂਡਿੰਗ ਟੌਪਿਕ
Advertisement