ਪੜਚੋਲ ਕਰੋ
Advertisement
ਵਿਪਾਸਨਾ ਤੇ ਡਾ. ਨੈਨ SIT ਸਾਹਮਣੇ ਪੇਸ਼ ਨਾ ਹੋਣ 'ਤੇ ਸੁਣੋ SIT ਮੁਖੀ ਨੇ ਕੀ ਕਿਹਾ ? Beadbi Case
ਲੁਧਿਆਣਾ ‘ਚ SIT ਸਾਹਮਣੇ ਪੇਸ਼ ਨਹੀਂ ਹੋਏ ਵਿਪਾਸਨਾ ਤੇ ਡਾ. ਨੈਨ
SIT ਨੇ ਵਿਪਾਸਨਾ ਇੰਸਾ ਨੂੰ ਭੇਜਿਆ ਸੀ ਪੁੱਛਗਿੱਛ ਲਈ ਸੰਮਨ
ਤੀਜੀ ਵਾਰ ਪੁੱਛਗਿੱਛ ਦੇ ਲਈ ਭੇਜਿਆ ਜਾਵੇਗਾ ਸੰਮਨ -SIT ਮੁਖੀ
SIT ਵੱਲੋਂ ਚੋਣਾਂ ਤੋਂ ਪਹਿਲਾਂ ਜਾਂਚ ਮੁਕੰਮਲ ਕਰਨ ਦੀ ਕੋਸ਼ਿਸ਼ ਦਾ ਦਾਅਵਾ
8 ਨਵੰਬਰ ਨੂੰ ਗੁਰਮੀਤ ਰਾਮ ਰਹੀਮ ਤੋਂ SIT ਨੇ ਕੀਤੀ ਸੀ ਪੁੱਛਗਿੱਛ
ਪੁੱਛਗਿੱਛ ਬਾਅਦ ਵਿਪਾਸਨਾ ਅਤੇ ਡਾ ਨੈਨ ਦਾ ਨਾਮ ਸਾਹਮਣੇ ਆਇਆ-SIT ਮੁਖੀ
2015 ‘ਚ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਸੀ ਬੇਅਦਬੀ
ਗੁਰਮੀਤ ਰਾਮ ਰਹੀਮ ਰੇਪ ਅਤੇ ਕਤਲ ਕੇਸ ‘ਚ ਸਜ਼ਾਯਾਫਤਾ
ਰੋਹਤਕ ਦੀ ਸੁਨਾਰੀਆ ਜ਼ੇਲ੍ਹ ‘ਚ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ
ਪੰਜਾਬ
‘ਆਪ’ ਕਿਸਦੇ ਸਿਰ 'ਤੇ ਸਜਾਇਆ ਪਟਿਆਲਾ ਦੇ Mayor ਦਾ ਤਾਜ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
ਟ੍ਰੈਂਡਿੰਗ ਟੌਪਿਕ
Advertisement