ਪੜਚੋਲ ਕਰੋ
Advertisement
ਆਹ ਕੀ ਕਹਿ ਦਿੱਤਾ ਕਿਸਾਨਾਂ ਨੇ ਕੈਪਟਨ ਨੂੰ, ਕਰਤਾ ਵੱਡਾ ਚੈਲੇਂਜ
ਕਿਸਾਨਾਂ ਨੇ ਕੈਪਟਨ ਸਰਕਾਰ ਨੂੰ ਚੈਲੈਂਜ ਕਰ ਦਿੱਤਾ ਹੈ ਤੇ ਕਿਹਾ ਕੈਪਟਨ ਸਰਕਾਰ ਦਾ ਵੀ ਕਿਸਾਨੀ ਅੰਦੋਲਨ ਨੂੰ ਤੋੜਨ ਦਾ ਦੋਰ ਲੱਗਿਆ ਹੈ.ਪਿੰਡਾਂ 'ਚ 12-12 ਘੰਟੇ ਦੇ ਲੱਗ ਰਹੇ ਬਿਜਲੀ ਕੱਟ.ਸਰਕਾਰੀ ਥਰਮਲ ਪਲਾਂਟ ਬੰਦ ਕੀਤੇ ਗਏ.ਜੇ ਸਰਕਾਰੀ ਥਰਮਲ ਪਲਾਂਟ ਚਲਾਉਣ ਤਾਂ ਕੋਲੇ ਦੀ ਕੋਈ ਕਮੀ ਨਹੀਂ.ਕੈਪਟਨ ਨਹੀਂ ਕਿਸਾਨਾਂ ਦੇ ਰਾਖੇ, ਪਿੱਠ 'ਚ ਮਾਰਿਆ ਗਿਆ ਛੁਰਾ.ਕੇਂਦਰ ਦੇ ਕਾਨੂੰਨ ਨੂੰ ਰੱਦ ਕਰਨ ਦੀ ਕੋਈ ਤਜਵੀਜ਼ ਨਹੀਂ.ਕੇਂਦਰ ਦੇ ਕਾਨੂੰਨ ਨੂੰ ਲਾਗੂ ਕਰਨ ਲਈ ਕੈਪਟਨ ਨੇ ਕੀਤੀਆਂ ਸੋਧਾਂ.ਕੈਪਟਨ ਵੀ ਕੌਰਪਰੇਟ ਘਰਾਣਿਆਂ ਦੇ ਪੱਖੀ ਚੱਲ ਰਹੇ.ਪੰਜਾਬ ਸਰਕਾਰ ਵੀ ਕੇਂਦਰ ਦੇ ਹੱਕ 'ਚ ਭੁਗਤ ਰਹੀ'
ਪੰਜਾਬ
ਫਰੀਦਕੋਟ ਤੋਂ ਖਨੌਰੀ ਪਹੁੰਚਿਆ ਵੱਡਾ ਜੱਥਾ, Dhallewal ਨੂੰ ਦਿੱਤਾ ਸਮਰਥਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement