ਪੜਚੋਲ ਕਰੋ
ਕੀ ਹੋਵੇਗੀ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ?
ਕੀ ਹੋਵੇਗੀ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ?
ਅਮ੍ਰਿਤਪਾਲ ਸਿੰਘ ਦੀ ਚੋਣ ਨੂੰ ਹਾਈਕੋਰਟ ਵਿੱਚ ਚੁਣੌਤੀ
ਹਾਈਕੋਰਟ ਨੇ ਪਟੀਸ਼ਨਕਰਤਾ ਨੂੰ ਇਸ ਪਟੀਸ਼ਨ ਵਿੱਚ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਬਾਕੀ ਸਾਰੇ ਉਮੀਦਵਾਰਾਂ ਨੂੰ ਧਿਰ ਬਣਾਉਣ ਦੇ ਹੁਕਮ ਦਿੱਤੇ, ਸੁਣਵਾਈ ਇੱਕ ਹਫ਼ਤੇ ਲਈ ਮੁਲਤਵੀ
ਵਿਕਰਮਜੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਚੋਣ ਲੜਨ ਲਈ ਹਾਈਕੋਰਟ ਵਿੱਚ ਇਹ ਚੋਣ ਪਟੀਸ਼ਨ ਦਾਇਰ ਕੀਤੀ ਹੈ
ਅੰਮ੍ਰਿਤਪਾਲ ਦੀ ਚੋਣ ਪਟੀਸ਼ਨ ਤੇ ਕੀ ਬੋਲੀ ਹਾਈਕੋਰਟ
ਅੰਮ੍ਰਿਤਪਾਲ ਦੀ ਮੈਂਬਰਸ਼ਿਪ ਖਤਰੇ ਵਿੱਚ ਸੁਣੋ ਕੀ ਕਿਹਾ ਵਕੀਲ ਨੇ ?
ਵਕੀਲ ਰਾਹੁਲ ਆਦੀਆ ਨੇ ਦਿੱਤੀ ਜਾਣਕਾਰੀ ।
ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ ।
Tags :
AMRITPAL SINGHਹੋਰ ਵੇਖੋ





















