ਸਿੱਖਿਆ ਦੇ ਖੇਤਰ 'ਚ ਕਦੋਂ ਬਣੇਗਾ ਰੰਗਲਾ ਪੰਜਾਬ ? ਵਿਧਾਨ ਸਭਾ ਲਹਿਰਾਗਾਗਾ ਤੋਂ LIVE| ABP sanjha Live
ਸਿੱਖਿਆ ਦੇ ਖੇਤਰ 'ਚ ਕਦੋਂ ਬਣੇਗਾ ਰੰਗਲਾ ਪੰਜਾਬ ? ਵਿਧਾਨ ਸਭਾ ਲਹਿਰਾਗਾਗਾ ਤੋਂ LIVE| ABP sanjha Live
ਸਿੱਖਿਆ ਦੇ ਖੇਤਰ ਚ ਕਦੋਂ ਬਣੇਗਾ ਰੰਗਲਾ ਪੰਜਾਬ? ਪੰਜਾਬ ਦੇ ਵਿਦਿਆਰਥੀਆਂ ਨੂੰ ਕਦੋਂ ਮਿਲੇਗੀ ਵਧੀਆ ਸਿੱਖਿਆ ਨੀਤੀ ਤੇ ਢਾਂਚਾ? ਕੀ 31 ਮਾਰਚ ਤੱਕ ਸਕੂਲਾਂ ਨੂੰ ਅਧਿਆਪਕ ਅਤੇ ਵਧੀਆ ਬੁਨਿਆਦੀ ਢਾਂਚਾ ਮਿਲੇਗਾ? Cm ਭਗਵੰਤ ਮਾਨ ਦੇ ਲੋਕ ਸਭਾ ਹਲਕੇ ਸੰਗਰੂਰ ਦੇ ਪਿੰਡ ਲਹਿਲ ਚ ਅਧਿਆਪਕਾਂ ਅਤੇ ਵਲੰਟੀਅਰਾਂ ਦੀ ਘਾਟ ਕਾਰਨ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਸੀ,,ਹਾਲਾਂਕਿ ਫਿਲਹਾਲ ਲਈ ਧਰਨਾ ਚੁੱਕਣ ਤੇ ਸਹਿਮਤੀ ਬਣ ਗਈ ਐ,,, ਪਰ ਇਸ ਸਭ ਦੇ ਵਿਚਾਲੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਦਿੱਤੇ ਬਿਆਨ ਤੇ ਚਰਚਾ ਬੇਹੱਦ ਲਾਜ਼ਮੀ ਐ 👉🏿ਸਿੱਖਿਆ ਮੰਤਰੀ ਬੈਂਸ ਮੁਤਾਬਿਕ 1.ਪੰਜਾਬ ਚ 19000 ਦੇ ਕਰੀਬ ਸਰਕਾਰੀ ਸਕੂਲ ਹਨ 2. 1400 ਸਕੂਲ ਸਿਰਫ ਇਕ ਅਧਿਆਪਕ ਨਾਲ ਚਲ ਰਹੇ 3. 600 ਸਕੂਲਾਂ ਚ ਕੋਈ ਵੀ ਅਧਿਆਪਕ ਨਹੀਂ 4. ਕਈ ਸਕੂਲਾਂ ਚ 250 ਬਚਿਆਂ ਲਈ ਇਕ ਅਧਿਆਪਕ 👉🏿ਸਿੱਖਿਆ ਮੰਤਰੀ ਦਾ ਦਾਅਵਾ ਸਰਕਾਰ 20,000 ਨਵੇਂ ਅਧਿਆਪਕ ਭਰਤੀ ਕਰ ਰਹੀ 4 ਮਹੀਨੇ ਚ 6000 ਅਧਿਆਪਕ ਭਰਤੀ ਕੀਤੇ 4 ਹਜ਼ਾਰ ਹੋਰ ਨਵੀਂ ਭਰਤੀ ਕੀਤੇ ਜਾ ਰਹੇ ਬਜਟ ਚ ਸਿੱਖਿਆ ਲਈ 800 ਕਰੋੜ ਰੱਖਿਆ ਗਿਆ 31 ਮਾਰਚ ਤੱਕ ਸਾਰੇ ਸਕੂਲਾਂ ਦੇ ਅਧਿਆਪਕਾਂ ਦੀ ਗਿਣਤੀ ਅਤੇ ਸਕੂਲਾਂ ਦਾ ਬੁਨਿਆਦੀ ਢਾਂਚਾ ਠੀਕ ਕਰ ਲਿਆ ਜਾਵੇਗਾ