ਪੜਚੋਲ ਕਰੋ
ਬੀਜੇਪੀ ਨੇ ਕਿਉਂ ਕੱਢੀ ਚੰਡੀਗੜ 'ਚ ਟਰੈਕਟਰ ਰੈਲੀ ?
ਮੰਗਲਵਾਰ ਨੂੰ ਪੰਜਾਬ ਭਾਜਪਾ ਨੇ ਖੇਤੀਬਾੜੀ ਕਾਨੂੰਨਾਂ ਦੇ ਸਮਰਥਨ ਵਿੱਚ ਇੱਕ ਟਰੈਕਟਰ ਰੈਲੀ ਕੱਢੀ। ਰੈਲੀ ਦੀ ਅਗਵਾਈ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਰਾਜ ਕੁਮਾਰ ਚਾਹਰ ਨੇ ਕੀਤੀ। ਹਾਲਾਂਕਿ, ਇਹ ਟਰੈਕਟਰ ਰੈਲੀ ਜ਼ਿਆਦਾ ਨਹੀਂ ਚੱਲ ਸਕੀ ਅਤੇ ਪੁਲਿਸ ਨੇ ਸੈਕਟਰ -34 ਵਿਚ ਹੀ ਭਾਜਪਾ ਵਰਕਰਾਂ ਨੂੰ ਰੋਕ ਲਿਆ।
ਹੋਰ ਵੇਖੋ






















