Breastfeeding ਕਿਉਂ ਜ਼ਰੂਰੀ ਹੈ? ਇਸ ਦੇ ਕੀ ਹਨ ਫਾਇਦੇ?
Breastfeeding ਕਿਉਂ ਜ਼ਰੂਰੀ ਹੈ? ਇਸ ਦੇ ਕੀ ਹਨ ਫਾਇਦੇ?
Breastfeeding ਕਿਉਂ ਜ਼ਰੂਰੀ ਹੈ ਇਸ ਦੇ ਫਾਇਦੇ ਹਨ
Dr Vimlesh Soni (MBBS, MD (Paediatrics) DNB, DM (Neonatology)
ਬੱਚੇ ਲਈ ਮਾਂ ਦਾ ਦੁੱਧ ਕਿਉਂ ਜ਼ਰੂਰੀ ਹੈ
ਜੋ ਮਾਂ ਦਾ ਦੁੱਧ ਹੁੰਦਾ ਹੈ
Baby Specific ਹੁੰਦਾ ਹੈ
ਜਿਵੇਂ ਗਾਂ ਦਾ ਦੁੱਧ ਗਾਂ ਦੇ ਬੱਚੇ ਲਈ ਇਸ ਤਰ੍ਹਾਂ ਇਨਸਾਨ ਦਾ ਦੁੱਧ ਇਨਸਾਨ ਦੇ ਬੱਚੇ ਲਈ
Baby Specific
ਜੋ ਮਾਂ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ
ਕਿਸੇ ਦਾ ਬੱਚਾ ਪੂਰੇ ਸਮੇਂ ਤੇ ਪੈਦਾ ਹੋਇਆ ਕਿਸੇ ਦਾ ਸਮੇਂ ਤੋਂ ਪਹਿਲਾਂ ਹੋਇਆ
ਉਸ ਮਾਂ ਨੂੰ ਵੀ ਦੁੱਧ ਵੀ ਉਸ ਬੱਚੇ ਦੇ ਹਿਸਾਬ ਨਾਲ ਹੀ ਬਣਦਾ ਹੈ
ਇਸ ਲਈ ਮਾਂ ਦਾ ਦੁੱਧ ਪਲਾਉਣਾ ਜਰੂਰੀ ਹੈ
ਬੱਚੇ ਜੋ Carbohydrate, fat ਚਾਹੀਦੇ ਹਨ ਉਹ ਮਿਲਦੇ ਹਨ ਇਸ ਦੇ ਹੋਰ ਵੀ ਫ਼ਾਇਦੇ ਹਨ
ਮਾਂ ਦੇ ਦੁੱਧ ਤੋਂ ਬੱਚੇ ਨੂੰ Infections ਤੋ ਵੀ ਬਚਾ ਰਹਿੰਦਾ ਹੈ
ਮਾ ਦੇ ਦੁੱਧ ਨਾਲ ਬੱਚੇ ਦੇ ਦਿਮਾਗ਼ ਦਾ ਵੀ ਵਿਕਾਸ ਹੁੰਦਾ ਹੈ
ਬੱਚਾ ਪੜਾਈ ਵਿੱਚ ਤੇਜ਼ ਹੁੰਦਾ ਹੈ
ਜਿੰਨਾ 6 ਮਹੀਨੇ ਤੇ ਮਾਂ ਦਾ ਦੁੱਧ ਹੀ ਪੀਤਾ ਹੈ ਉਹ ਬੱਚੇ ਪੜਾਈ ਵਿੱਚ ਤੇਜ਼ ਹੁੰਦੇ ਹਨ
ਮਾਂ ਦਾ ਦੁੱਧ ਜਦੋ ਬੱਚਾ ਪੈਦਾ ਹੁੰਦਾ ਹੈ ਉਸੇ ਸਮੇਂ ਤੋ ਹੀ ਸ਼ੁਰੂ ਕਰਨਾ ਚਾਹੀਦਾ ਹੈ
WHO ਨੇ ਕਿਹਾ ਕਿ ਇੱਕ ਘੰਟੇ ਦੇ ਵਿੱਚ ਬੱਚੇ ਨੂੰ Breastfeeding ਕਰਵਾਈ ਚਾਹੀਦੀ ਹੈ
ਕਈ ਮਾਵਾ ਨੂੰ ਲੱਗਦਾ ਹੈ surgery ਰਾਹੀਂ delivery ਹੋਈ ਹੈ ਮੈਂ ਤਾਂ ਦੋ ਤਿੰਨ ਦਿਨਾਂ ਤੱਕ ਦੁੱਧ ਨਹੀਂ ਪਿਲਾ ਸਕਦੀ ਜੋ ਗਲਤ ਹੈ ਮਾਂ ਇੱਕ ਘੰਟੇ ਵਿੱਚ ਹੀ ਬੱਚੇ ਨੂੰ ਦੁੱਧ ਪਿਲਾ ਸਕਦੀ ਹੈ
ਸਾਨੂੰ ਮਾਂ ਦੁੱਧ 6 ਮਹੀਨੇ ਤੱਕ ਮਾਂ ਦੇ ਦੁੱਧ ਤੋਂ ਬਿਨਾ ਕੁਝ ਨਹੀ ਦੇਣਾ ਚਾਹੀਦਾ
ਬੱਚਾ ਨੂੰ ਕੁਝ ਨਹੀ ਦੇਣਾ ਨਾ ਪਾਣੀ ਨਾ ਸ਼ਹਿਦ
ਮਾਂ ਦੇ ਦੁੱਧ ਤੋਂ ਸਭ ਕੁਝ ਹੈ
ਪਾਣੀ ਵੀ ਮਾਂ ਦੇ ਦੁੱਧ ਤੋਂ ਮਿਲ ਜਾਂਦਾ ਹੈ
6 ਮਹੀਨੇ ਬਾਅਦ 2 ਸਾਲ ਤੱਕ ਖਾਣ ਪੀਣ ਨਾਲ ਦੁੱਧ ਜਾਰੀ ਰੱਖਿਆ ਜਾ ਸਕਦਾ ਹੈ
Breastfeeding ਨਹੀ ਕਰਵਾਉਣ ਬਾਰੇ ਕਿਹਾ ਕਿ ਜੇ ਗਾਂ ਦਾ ਦੁੱਧ ਜਾਂ ਪੈਕਟ ਵਾਲਾ ਦੁੱਧ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਬੱਚੇ ਦੇ ਪਾਚਨ ਵਿੱਚ ਵੀ ਸਮੱਸਿਆ ਹੋ ਸਕਦੀ ਹੈ
ਮਾਂ ਦਾ ਦੱਧ ਤੲ ਬੱਚਾ ਛਾਤੀ ਨਾਲ ਲੈ ਰਿਹਾ ਹੈ
ਪਰ ਉੱਪਰ ਦੇ ਦੁੱਧ ਨਾਲ ਬੱਚੇ ਨੂੰ ਇਂਫੈਕਸ਼ਨ ਦਾ ਖਤਰਾ ਵੀ ਰਹਿੰਦਾ ਹੈ
ਬੱਚਾ ਦਾ ਭਾਰ ਨਾ ਵੱਧਣਾ
Breastfeeding ਕਰਵਾਉਣ ਦਾ ਮਾਂ ਨੂੰ ਵੀ ਬਹੁਤ ਫ਼ਾਇਦਾ ਹੈ
ਜਿਵੇ ਮਾਂ ਨੂੰ blooding ਹੂਦੀ ਹੈ ਉਹ ਵੀ ਬਹੁਤ ਘੱਟ ਹੁੰਦੀ ਹੈ
ਮਾਂ ਦਾ ਪੇਟ ਵੀ delivery ਤੋ ਬਾਅਦ ਬਾਹਰ ਆਉਂਦਾ ਹੈ ਉਹ ਵੀ ਅੰਦਰ ਚੱਲਾ ਜਾਂਦਾ ਹੈ
ਜੋ ਮਾਂ ਦੁੱਧ ਪਲਾਉਦੀ ਹੈ ਉਹਨਾਂ ਨੂੰ Breast cancer ਦਾ ਵੀ ਬਚਾ ਹੁੰਦਾ ਹੈ
ਹਰ ਮਾਂ ਨੂੰ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ
ਡਰ ਜਾਂਦੀ ਹੈ ਮਾਵਾ ਇੱਕਲ਼ੀ ਰਹਿਦੀ ਹੈ ਉਹਨਾਂ ਨੂੰ ਕੋਈ ਸਪੋਰਟ ਨਹੀ ਹੁੰਦੀ ਮਾਂ ਨੂੰ ਵੀ ਜ਼ਰੂਰਤ ਹੈ
ਮਾਂ ਦੁਖੀ ਹੋ ਕਿ Breastfeeding ਨਹੀ ਕਰਵਾਉਦੀ