ਪੜਚੋਲ ਕਰੋ
Cab ਡਰਾਈਵਰ 'ਤੇ ਗੋਲੀਆਂ ਕਿਉਂ ਮਾਰੀਆਂ, ਪੁਲਿਸ ਜਾਂਚ 'ਚ ਹੋਇਆ ਵੱਡਾ ਖੁਲਾਸਾ
Cab ਡਰਾਈਵਰ 'ਤੇ ਗੋਲੀਆਂ ਮਾਰਨ ਦਾ ਮਾਮਲਾ
ਪੁਲਿਸ ਦੀ ਪੁੱਛਗਿੱਛ 'ਚ ਹੋਇਆ ਵੱਡਾ ਖੁਲਾਸਾ
ਮੋਗਾ ਪੁਲਿਸ ਨੇ ਮੁੱਖ ਆਰੋਪੀ ਬਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
ਕੈਬ ਚਾਲਕ ਨਵਤੇਜ ਸਿੰਘ ਦੀ ਪਤਨੀ ਨੂੰ ਪਿਆਰ ਕਰਦਾ ਸੀ ਆਰੋਪੀ ਬਲਜੀਤ
ਵਿਜੇਤਾ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਬਲਜੀਤ
ਪੁਲਿਸ ਨੇ ਆਰੋਪੀ ਕੋਲੋ 32 ਬੋਰ ਦਾ ਪਿਸਤੋਲ ਵੀ ਕੀਤਾ ਬਰਾਮਦ
ਹੋਰ ਵੇਖੋ
Advertisement















