ਪੜਚੋਲ ਕਰੋ
Advertisement
Punjabi celebrities protesting with farmers in delhi | Babbu Maan | Ranjit Bawa | Tarsem Jassar | Sonia Mann
ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀਬਾੜੀ ਕਾਨੂੰਨ ਖਿਲਾਫ ਪੰਜਾਬ ਦੇ ਕਿਸਾਨਾਂ ਦਾ
ਮੋਰਚਾ ਲਗਾਤਾਰ ਜਾਰੀ ਹੈ | ਹੁਣ ਇਹ ਮੋਰਚਾ ਦਿੱਲੀ ਚਲੋ ਅੰਦੋਲਨ ਦੇ ਨਾ ਨਾਲ ਦਿੱਲੀ
ਪਹੁੰਚਿਆ ਹੋਇਆ ਹੈ | ਜਿਥੇ ਹਰ ਵਰਗ ਦਾ ਕਿਸਾਨ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਿਹਾ
ਹੈ | ਕਿਸਾਨਾਂ ਦੀ ਇਸ ਲੜਾਈ ਨੂੰ ਪੰਜਾਬ ਦੇ ਕਲਾਕਾਰਾਂ ਵਲੋਂ ਵੀ ਵੱਧ ਚੜ ਕੇ ਸਹਿਯੋਗ
ਮਿਲ ਰਿਹਾ ਹੈ | ਪੰਜਾਬੀ ਕਲਾਕਾਰਾਂ ਵੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ
ਦਿੱਲੀ ਵਿਚ ਆਪਣੀ ਮੰਗ ਨੂੰ ਲੈ ਕੇ ਰੋਸ ਮੁਜਾਹਿਰਾ ਕਰ ਰਹੇ ਨੇ | ਪੰਜਾਬੀ ਦੇ ਕਈ
ਨਾਮੀ ਕਲਾਕਾਰਾਂ ਦਿੱਲੀ ਵਿਚ ਪਹੁੰਚ ਚੁੱਕੇ ਨੇ ਤੇ ਕਈ ਪਹੁੰਚ ਰਹੇ ਨੇ
ਪੰਜਾਬ
Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
ਟ੍ਰੈਂਡਿੰਗ ਟੌਪਿਕ
Advertisement