ਪੜਚੋਲ ਕਰੋ
Narendra Tomar ਨੇ ਕਿਸਾਨਾਂ ਨੂੰ ਕੀ ਦਿੱਤੀ ਸਲਾਹ ?
ਨਰੇਂਦਰ ਤੋਮਰ ਨੇ ਕਿਸਾਨਾਂ ਨੂੰ ਕੀਤੀ ਤਾਕੀਦ
‘ਕਿਸਾਨ ਕਾਨੂੰਨ ‘ਤੇ ਚਰਚਾ ਕਰਨ ਅਤੇ ਇਤਰਾਜ਼ਯੋਗ ਬਿੰਦੂ ਦੱਸਣ’
ਕਿਸਾਨਾਂ ਵੱਲੋਂ ਦੱਸੇ ਬਿੰਦੂਆਂ ਦਾ ਹੱਲ ਕੱਢਣ ਲਈ ਸਰਕਾਰ ਤਿਆਰ-ਤੋਮਰ
ਕਿਸਾਨ ਯੂਨੀਅਨ ਟਸ ਤੋਂ ਮਸ ਹੋਣ ਲਈ ਤਿਆਰ ਨਹੀਂ-ਤੋਮਰ
ਤਿੰਨੋਂ ਖੇਤੀ ਕਾਨੂੰਨਾਂ ਨਾਲ ਕਈ ਲੋਕ ਅਤੇ ਵਿਦਵਾਨ ਸਹਿਮਤ-ਤੋਮਰ
ਕਿਸਾਨ ਕਾਨੂੰਨ ਰੱਦ ਕਰਨ ਦੀ ਥਾਂ ਚਰਚਾ ਕਰਨ ਲਈ ਆਉਣ-ਤੋਮਰ
19 ਤਰੀਕ ਨੂੰ ਬਿੰਦੂਆਂ ‘ਤੇ ਚਰਚਾ ਕਰਨ ਕਿਸਾਨ-ਤੋਮਰ
ਹੋਰ ਵੇਖੋ






















