ਕੈਨੇਡਾ 'ਚ ਫਾਇਜ਼ਰ ਤੇ ਬਾਇਓਐਨਟੈਕ ਦੀ ਵੈਕਸੀਨ ਨੂੰ ਮਨਜ਼ੂਰੀ.ਸਾਲ ਦੇ ਅੰਤ ਤੋਂ ਪਹਿਲਾਂ ਵੈਕਸੀਨ ਦੀ ਹੋਵੇਗੀ ਵੰਡ ਸ਼ੁਰੂਆਤ.ਦਸੰਬਰ 'ਚ ਵੈਕਸੀਨ ਦੀ 2 ਲੱਖ 49 ਹਜ਼ਾਰ ਡੋਜ਼ ਮਿਲੇਗੀ