ਪੜਚੋਲ ਕਰੋ
London Bridge ਨੇੜੇ ਲੱਗੀ ਭਿਆਨਕ ਅੱਗ, ਰੇਲ ਆਵਾਜਾਈ ਪ੍ਰਭਾਵਿਤ
ਇੰਗਲੈਂਡ ਦੀ ਰਾਜਧਾਨੀ ਲੰਡਨ 'ਚ ਭਿਆਨਕ ਅੱਗ ਲੱਗੀ। ਸਾਊਥਵਾਰਕ ਵਿਚ ਯੂਨੀਅਨ ਸਟਰੀਟ 'ਤੇ ਰੇਲਵੇ ਆਰਕ ਵਿਚ ਹੈ। ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਅਤੇ 70 ਫਾਇਰ ਫਾਈਟਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਵਿਅਸਤ ਸਟੇਸ਼ਨ ਹੈ। ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੋਰ ਵੇਖੋ




















