ਪੜਚੋਲ ਕਰੋ
ਅਮਰੀਕਾ ਦੇ ਜੰਗਲ 'ਚ ਭਿਆਨਕ ਅੱਗ ਕਾਰਨ ਤਬਾਹੀ ਦੀਆਂ ਵੇਖੋ ਇਹ ਤਸਵੀਰਾਂ
ਲੱਖਾਂ ਅਮਰੀਕੀ ਪਹਿਲਾਂ ਹੀ ਰਿਕਾਰਡ ਤੋੜ ਪਾਰਾ ਦਾ ਸਾਹਮਣਾ ਕਰ ਰਹੇ ਹਨ ਅਤੇ ਜੰਗਲਾਂ ਦੀ ਅੱਗ ਕਾਰਨ ਇਹ ਪਾਰਾ ਹੋਰ ਵਧੇਗਾ। ਕਰੀਬ 2000 ਫਾਇਰਫਾਈਟਰਜ਼ 17 ਹੈਲੀਕਾਪਟਰਾਂ ਦੀ ਮਦਦ ਨਾਲ ਜੰਗਲ ਦੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਅੱਗ ਸ਼ੁੱਕਰਵਾਰ ਨੂੰ ਯੋਸੇਮਾਈਟ ਨੈਸ਼ਨਲ ਪਾਰਕ ਵਿੱਚ ਲੱਗੀ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਇਹ ਗੱਲ ਕਹੀ ਹੈ।
ਹੋਰ ਵੇਖੋ






















