ਪੜਚੋਲ ਕਰੋ
ਨਵੇਂ ਕੋਰੋਨਾ ਦੀ ਦਹਿਸ਼ਤ, ਲੰਡਨ ਤੋਂ ਆਏ ਯਾਤਰੀਆਂ ਦੇ ਅੰਮ੍ਰਿਤਸਰ ਏਅਰਪੋਰਟ 'ਤੇ ਲਏ ਗਏ ਸੈਂਪਲ
ਅੰਮ੍ਰਿਤਸਰ ਏਅਰਪੋਰਟ ’ਤੇ ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
ਅੰਮ੍ਰਿਤਸਰ ਤੋਂ ਗਗਨਦੀਪ ਸ਼ਰਮਾ ਦੀ ਰਿਪੋਰਟ
ਲੰਡਨ ਤੋਂ ਪਹੁੰਚੀ ਫਲਾਈਟ ਦੇ ਯਾਤਰੀ ਏਅਰਪੋਰਟ ਦੇ ਅੰਦਰ ਹੀ
ਸਾਰਿਆਂ ਦਾ ਹੋਵੇਗਾ ਕੋਰੋਨਾ ਟੈਸਟ
ਰਿਪੋਰਟ ਆਉਣ ਤੱਕ ਸਾਰੇ ਯਾਤਰੀ ਅੰਦਰ ਹੀ ਰਹਿਣਗੇ
263 ਮੁਸਾਫਰਾਂ ’ਤੇ ਕਰੂ ਮੈਂਬਰਾਂ ਦੇ ਸੈਂਪਲ ਲਏ ਗਏ
ਸਿਹਤ ਵਿਭਾਗ ਪੰਜਾਬ ਦੀਆਂ 4 ਤੇ ਇਕ ਕੇਂਦਰ ਦੀ ਟੀਮ ਤੈਨਾਤ
'ਸਾਰੇ ਯਾਤਰੀਆ ਦੇ RT-PCR ਸੈਂਪਲ ਲਏ ਗਏ'
'ਸੈਂਪਲਾਂ ਦੇ ਦੁਪਹਿਰ 1-2 ਵਜੇ ਤੱਕ ਰਿਜ਼ਲਟ ਆਉਣਗੇ'
'ਰਿਪੋਰਟ ਪੌਜ਼ੀਟਿਵ ਆਉਣ ਵਾਲਿਆਂ ਨੂੰ ਆਈਸੋਲੇਟ ਕੀਤਾ ਜਾਵੇਗਾ'

ਹੋਰ ਵੇਖੋ