ਪੜਚੋਲ ਕਰੋ
Advertisement
Queen Elizabeth ਦੀ ਮੌਤ 'ਤੇ Liz Truss ਨੇ ਕਿਹਾ 'ਟੁੱਟ ਗਿਆ ਹੈ' ਬ੍ਰਿਟੇਨ
Queen Elizabeth Dies: ਬ੍ਰਿਟੇਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ II ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮਹਾਰਾਣੀ ਨੇ 70 ਸਾਲ ਰਾਜ ਕੀਤਾ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ 'ਤੇ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਨਾਲ ਬ੍ਰਿਟੇਨ ''ਟੁੱਟ ਗਿਆ'' ਅਤੇ ਮਰਹੂਮ ਮਹਾਰਾਣੀ ''ਉਹ ਚੱਟਾਨ ਸੀ ਜਿਸ 'ਤੇ ਆਧੁਨਿਕ ਬ੍ਰਿਟੇਨ ਦਾ ਨਿਰਮਾਣ ਹੋਇਆ ਸੀ।'' ਟਰਸ ਨੇ ਕਿਹਾ ਕਿ ਇਸ ਖ਼ਬਰ ਨਾਲ ਅਸੀਂ ਸਾਰੇ ਤਬਾਹ ਹੋ ਗਏ ਹਾਂ। ਇਹ ਦੇਸ਼ ਅਤੇ ਦੁਨੀਆ ਲਈ ਬਹੁਤ ਵੱਡਾ ਝਟਕਾ ਹੈ।'' ਟਰਸ ਨੇ ਮਹਾਰਾਣੀ ਨੂੰ ਉਹ ਚੱਟਾਨ ਦੱਸਿਆ ਜਿਸ 'ਤੇ ਆਧੁਨਿਕ ਬ੍ਰਿਟੇਨ ਬਣਾਇਆ ਗਿਆ ਸੀ।
ਪੰਜਾਬ
ਫਰੀਦਕੋਟ ਤੋਂ ਖਨੌਰੀ ਪਹੁੰਚਿਆ ਵੱਡਾ ਜੱਥਾ, Dhallewal ਨੂੰ ਦਿੱਤਾ ਸਮਰਥਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement