ਪੜਚੋਲ ਕਰੋ
Putin ਨੇ Edward Snowden ਨੂੰ Russian citizenship ਦੇਣ ਵਾਲੇ ਫ਼ਰਮਾਨ 'ਤੇ ਕੀਤੇ ਦਸਤਖ਼ਤ
Ukraine Russia War: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਸਰਕਾਰ ਅਤੇ ਖੁਫੀਆ ਵਿਭਾਗ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ Edward Snowden ਨੂੰ ਰੂਸੀ ਨਾਗਰਿਕਤਾ ਦੇਣ ਵਾਲੇ ਫ਼ਰਮਾਨ 'ਤੇ ਦਸਤਖਤ ਕੀਤੇ ਹਨ। ਹੁਣ ਸਨੋਡੇਨ ਅਧਿਕਾਰਤ ਤੌਰ 'ਤੇ ਰੂਸ ਦਾ ਨਾਗਰਿਕ ਬਣ ਗਿਆ ਹੈ। ਐਡਵਰਡ ਸਨੋਡੇਨ ਨੇ 2013 ਵਿੱਚ ਅਮਰੀਕੀ ਰੱਖਿਆ ਏਜੰਸੀ ਦੀਆਂ ਗੁਪਤ ਫਾਈਲਾਂ ਲੀਕ ਕੀਤੀਆਂ ਸੀ। ਜਿਸ ਤੋਂ ਬਾਅਦ ਉਹ ਚਰਚਾ 'ਚ ਆਇਆ। ਇਨ੍ਹਾਂ ਦਸਤਾਵੇਜ਼ਾਂ ਦੇ ਲੀਕ ਹੋਣ ਕਾਰਨ ਵਿਸ਼ਵ ਦ੍ਰਿਸ਼ 'ਤੇ ਅਮਰੀਕਾ ਦਾ ਅਕਸ ਬੁਰੀ ਤਰ੍ਹਾਂ ਖ਼ਰਾਬ ਹੋਇਆ ਸੀ। ਕੂਟਨੀਤਕ ਤੌਰ 'ਤੇ ਅਮਰੀਕਾ ਨੂੰ ਉਸ ਸਮੇਂ ਬਹੁਤ ਨਮੋਸ਼ੀ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਵਿਸ਼ਵ
![World Record | ਇਸ ਸਿੱਖ ਨੇ ਕਰਤੀ ਕਮਾਲ, 7 ਮਹਾਂਦੀਪਾਂ ਦਾ ਬਣਿਆ ਜੇਤੂ | Antarctica Marathon|](https://feeds.abplive.com/onecms/images/uploaded-images/2025/01/27/abd01e472827217e9b11ce33d5ceb43a17379988043431149_original.jpg?impolicy=abp_cdn&imwidth=470)
World Record | ਇਸ ਸਿੱਖ ਨੇ ਕਰਤੀ ਕਮਾਲ, 7 ਮਹਾਂਦੀਪਾਂ ਦਾ ਬਣਿਆ ਜੇਤੂ | Antarctica Marathon|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement