ਪੜਚੋਲ ਕਰੋ
ਪਟਨਾ ਸਾਹਿਬ ਨਤਮਸਤਕ ਹੋਏ ਬੀਬੀ ਜਗੀਰ ਕੌਰ , ਕਿਹਾ 'ਕਿਸਾਨ ਸੰਘਰਸ਼ ਦੀ ਗੂੰਜ ਦੁਨੀਆ ਦੇ ਕੋਨੇ-ਕੋਨੇ 'ਚ'
ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ 354ਵਾਂ ਪ੍ਰਕਾਸ਼ ਪੁਰਬ ਦੇਸ਼ ਦੁਨੀਆ ‘ਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਗੁਰੂ ਸਾਹਿਬ ਦਾ ਪਾਵਨ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਿਥੇ ਪ੍ਰਕਾਸ਼ ਪੁਰਬ ਦੇ ਰੰਗ ਵੇਖਿਆਂ ਹੀ ਬਣਦੇ ਸਨ ਗੁਰੂ ਕੀ ਨਗਰੀ ਨੂੰ ਅੱਜ ਖ਼ੂਬਸੂਰਤ ਫੁੱਲਾ ਨਾਲ ਸਜਾਇਆ ਗਿਆ ਸਵੇਰ ਤੋਂ ਹੀ ਸੰਗਤਾ ਦਾ ਸੈਲਾਬ ਗੁਰੂ ਸਾਹਿਬ ਦੇ ਦਰ ਤੇ ਪਹੁੰਚ ਅਪਣੀ ਹਾਜ਼ਰੀ ਲਵਾ ਰਿਹਾ ਸੀ ਜਿੱਥੇ ਆਮ ਜਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਗੁਰੂ ਘਰ ‘ਚ ਨਤਮਸਤਕ ਹੋ ਰਹੇ ਸਨ ਉਥੇ ਹੀ ਬਿਹਾਰ ਦੇ ਮੁੱਖ ਮੰਤਰੀ ਪਟਨਾ ਸਾਹਿਬ ਪਹੁੰਚੇ ਅਤੇ ਗੁਰੂ ਚਰਨਾਂ ‘ਚ ਨਤਮਸਤਕ ਹੋਏ
ਹੋਰ ਵੇਖੋ






















