ਪੜਚੋਲ ਕਰੋ
ਹੋਲੇ ਮੁਹੱਲੇ 'ਤੇ ਆਉਣ ਵਾਲੀਆਂ ਸੰਗਤਾ ਲਈ ਬੇਹੱਦ ਜਾਣਕਾਰੀ ਭਰਪੂਰ ਸੰਦੇਸ਼,ਇਹਨਾ ਨਿਯਮਾਂ ਦੀਆਂ ਕਰਨੀ ਹੋਵੇਗੀ ਪਾਲਨਾ ?
ਹੋਲੇ ਮਹੱਲੇ ਦੇ ਸਮਾਗਮਾਂ ਦਾ ਪਹਿਲਾ ਪੜਾਅ ਖ਼ਤਮ
ਦੂਸਰੇ ਪੜਾਅ ਦੀਆਂ ਤਿਆਰੀਆਂ 'ਚ ਜੁਟੀਆਂ ਸੰਗਤਾਂ
ਵੱਡੀ ਗਿਣਤੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਰਹੀਆਂ
27 ਮਾਰਚ ਨੂੰ ਅਨੰਦਪੁਰ ਸਾਹਿਬ 'ਚ ਸ਼ੁਰੂ ਹੋਵੇਗਾ ਹੋਲਾ ਮਹੱਲਾ
28 ਅਤੇ 29 ਮਾਰਚ ਨੂੰ ਕਵੀ ਸਮਾਗਮ ਤੇ ਕੀਰਤਨ ਦਰਬਾਰ
ਕੋਰੋਨਾ ਵਿਚਾਲੇ ਹੋਲਾ ਮਹੱਲਾ ਦੇ ਸਮਾਗਮ ਲਗਾਤਾਰ ਜਾਰੀ
ਕੋਵਿਡ-19 ਦੀਆਂ ਸਖ਼ਤੀਆਂ ਕਾਰਨ ਸੰਗਤਾਂ ਹੋ ਰਹੀਆਂ ਪਰੇਸ਼ਾਨ
ਪੰਜਾਬ ਸਰਕਾਰ ਵੱਲੋਂ ਅਜਾਇਬ ਘਰ ਬੰਦ ਰੱਖਣ ਦੇ ਹੁਕਮ ਜਾਰੀ
ਵਿਰਾਸਤ-ਏ-ਖਾਲਸਾ ਨੂੰ ਵੀ ਬੰਦ ਰੱਖਿਆ ਗਿਆ
ਪੰਜਾਬ ਸਰਕਾਰ ਦੇ ਹੁਕਮ 10 ਅਪ੍ਰੈਲ ਤਕ ਜਾਰੀ ਰਹਿਣਗੇ
ਵਿਰਾਸਤ-ਏ-ਖਾਲਸਾ 'ਚ ਜਨਤਕ ਐਂਟਰੀ 'ਤੇ ਪੂਰਨ ਪਾਬੰਦੀ
ਹੋਰ ਵੇਖੋ






















