ਪੜਚੋਲ ਕਰੋ
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ 'ਤੇ ਖ਼ਾਸ ਸਮਾਗਮ
ਕੌਮ ਦੇ ਲਈ ਸਾਹਿਬਜ਼ਾਦਾ ਫਤਿਹ ਸਿੰਘ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਨੇ ਸ਼ਹਾਦਤ ਦੇ ਨਿੱਕੀਆਂ ਜਿੰਦਾ ਅਤੇ ਵੱਡਾ ਸਾਕਾ ਕਰ ਵਖਾਇਆ ਸੀ…ਇਸੇ ਯਾਦ ਚ ਦਿਨ ਰੋਜ਼ਾ ਜੋੜ ਮੇਲ ਦੌਰਾਨ 27 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਤੱਕ ਨਗਰ ਕੀਰਤਨ ਸਜਾਇਆ ਜਾਂਦਾ…ਇਸ ਤੋਂ ਪਹਿਲਾਂ ਤਿੰਨ ਦਿਨ ਲਗਾਤਾਰ ਕੀਰਤਨ, ਕਵੀ ਦਰਬਾਰ, ਅਤੇ ਢਾਡੀ ਦਰਬਾਰ ਸਜਾਏ ਜਾਂਦੇ ਨੇ
ਹੋਰ ਵੇਖੋ






















