ਪੜਚੋਲ ਕਰੋ
328 ਪਾਵਨ ਸਰੂਪਾਂ ਦੇ ਗਾਇਬ ਹੋਣ ਦਾ SGPC ਅੰਤ੍ਰਿਮ ਕਮੇਟੀ ਦੀ ਬੈਠਕ
ਅੱਜ SGPC ਦੀ ਅੰਤ੍ਰਿਮ ਕਮੇਟੀ ਦੀ ਬੈਠਕ ਹੋਣ ਜਾ ਰਹੀ,ਪਿਛਲੇ ਦਿਨੀ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ.ਇਸ ਬੈਠਕ 'ਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਹਿੱਸਾ ਲੈਣਗੇ ਤੇ ਨਾਲ ਹੀ ਖਾਲੀ ਹੋਏ ਅਹੁਦਿਆਂ 'ਤੇ ਵਿਚਾਰ ਵੀ ਹੋ ਸਕਦੀ ਹੈ
ਹੋਰ ਵੇਖੋ






















