ਪੜਚੋਲ ਕਰੋ
ਸ਼ਰਧਾ ਸਾਹਮਣੇ ਫਿੱਕਾ ਪਿਆ ਕੋਰੋਨਾ, ਫਤਿਹਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ
ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਤੋਂ ਹੀ ਸੰਗਤ ਪਹੁੰਚਦੀ ਹੈ ….ਜਿਸ ਲਈ ਪ੍ਰਸ਼ਾਸਨ ਵੱਲੋਂ ਕਈ ਮਹੀਨੇ ਪਹਿਲਾ ਹੀ ਪ੍ਰਬੰਧ ਅਰੰਭ ਕਰ ਦਿੱਤੇ ਜਾਂਦੇ ..ਇਸ ਵਾਰ ਕੋਰੋਨਾ ਦੇ ਬਾਵਜੂਦ ਸੰਗਤ ਵੱਡੀ ਗਿਣਤੀ ਚ ਪਹੁੰਚੀ…ਇਸੇ ਲਈ ਇਹ ਆਮਦ ਨੂੰ ਲੈ ਕੇ ਪ੍ਰਸ਼ਾਸਨ ਮੁਸਤੈਦ ਹੈ ਅਤੇ…ਸੰਗਤ ਨੂੰ ਬਿਮਾਰੀ ਤੋਂ ਬਚਨ ਲਈ ਖਾ਼ਸ ਹਿਦਾਇਤਾਂ ਵੀ ਜਾਰੀ ਕੀਤੀ ਆਂ ਗਈਆਂ ਨੇ..
ਹੋਰ ਵੇਖੋ






















