ਪੜਚੋਲ ਕਰੋ
ਧੂਮ-ਧਾਮ ਨਾਲ ਹੋਈ ਲੰਗੂਰ ਮੇਲੇ ਦੀ ਸ਼ੁਰੂਆਤ
ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸ਼ੁਰੂ, ਅੰਮ੍ਰਤਸਰ 'ਚ ਲੱਗੀਆਂ ਰੌਣਕਾਂ.ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਸਥਿਤ ਹਨੂਮਾਨ ਮੰਦਿਰ ਵਿਖੇ ਸ਼ਨੀਵਾਰ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਧੂਮਧਾਮ ਨਾਲ ਸ਼ੁਰੂ ਹੋ ਗਿਆ। ਜੋ ਦਸ ਦਿਨ ਲਗਾਤਾਰ ਚੱਲੇਗਾ।ਮੇਲੇ ਦੀ ਰਵਾਇਤ ਮੁਤਾਬਕ ਇਸ ਦਿਨ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਬਾਣੇ ਵਿੱਚ ਸਜਾ ਕੇ ਦਿਨ ਵਿੱਚ ਦੋ ਵਾਰ ਮੰਦਰ ਲੈ ਕੇ ਆਉਂਦੇ ਹਨ ਅਤੇ ਲਗਾਤਾਰ ਦਸ ਦਿਨ ਸਵੇਰੇ ਸ਼ਾਮ ਮੱਥਾ ਟਿਕਾਉਂਦੇ ਹਨ।ਕੋਰੋਨਾ ਵਾਇਰਸ ਦੇ ਕਾਰਨ ਪ੍ਰਸ਼ਾਸ਼ਨ ਵੱਲੋਂ ਕੁਝ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ। ਮੰਦਿਰ ਦੇ ਬਾਹਰ ਢੋਲ ਨਗਾੜਿਆਂ ਦੀ ਗੂੰਜ ਇਸ ਮੇਲੇ ਦੀ ਸ਼ੋਭਾ ਵਧਾਉਂਦੀ ਹੈ।
ਹੋਰ ਵੇਖੋ




















