ਪੜਚੋਲ ਕਰੋ
ਬਰਮਿੰਘਮ ਕਾਮਨਵੈਲਥ ਗੇਸਮ ਦਾ ਆਗਾਜ਼, ਸਾਬਕਾ ਕਪਤਾਨ ਨੂੰ ਗੋਲਡ ਦੀਆਂ ਉਮੀਦਾਂ
ਬਰਮਿੰਘਮ ਕਾਮਨਵੈਲਥ ਗੇਸਮ ਦਾ ਆਗਾਜ਼ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਵੀ ਕਾਮਨਵੈਸਥ ਖੇਡਾਂ 'ਚ ਆਪਣੀ ਕਿਸਮਤ ਅਜ਼ਾ ਰਹੀ ਹੈ। ਹਾਕੀ ਟੀਮ ਦੀ ਕਪਤਾਨੀ ਪੰਜਾਬ ਦੇ ਮਨਪ੍ਰੀਤ ਸਿੰਘ ਕਰ ਰਹੇ ਹਨ। ਇਸ ਸਭ ਦੇ ਨਾਲ ਹੀ ਸਾਬਕਾ ਕਪਤਾਨ ਰਾਜਪਾਲ ਸਿੰਘ ਨੂੰ ਹਾਕੀ ਤੋਂ ਗੋਲਡ ਜਿੱਤਣ ਦੀਆਂ ਉਮੀਦਾਂ ਹਨ।
ਹੋਰ ਵੇਖੋ





















