ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Asia Cup 2022 ਦੀ ਫਾਈਨਲ ਰੇਸ ਤੋਂ ਭਾਰਤ ਬਾਹਰ, ਭਾਰਤ-ਅਫਗਾਨਿਸਤਾਨ ਦਾ ਮੁਕਾਬਲਾ
IND vs AFG Telecast Details: ਏਸ਼ੀਆ ਕੱਪ 2022 ਦੇ ਸੁਪਰ-4 ਦੌਰ ਦੇ ਆਪਣੇ ਦੋਵੇਂ ਸ਼ੁਰੂਆਤੀ ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੈਚ ਅਫਗਾਨਿਸਤਾਨ ਨਾਲ ਹੋਵੇਗਾ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਤੱਕ 3 ਟੀ-20 ਅੰਤਰਰਾਸ਼ਟਰੀ ਮੈਚ ਹੋ ਚੁੱਕੇ ਹਨ। ਟੀਮ ਇੰਡੀਆ ਨੇ ਇਹ ਤਿੰਨੇ ਮੈਚ ਜਿੱਤੇ ਹਨ। ਹਾਲਾਂਕਿ, ਫਿਲਹਾਲ ਅਫਗਾਨ ਟੀਮ ਸ਼ਾਨਦਾਰ ਲੈਅ 'ਚ ਹੈ, ਇਸ ਲਈ ਟੀਮ ਇੰਡੀਆ ਲਈ ਇਹ ਮੈਚ ਆਸਾਨ ਨਹੀਂ ਹੋਣ ਵਾਲਾ। ਇਸ ਮੈਚ 'ਚ ਟੀਮ ਇੰਡੀਆ ਦੀ ਕੋਸ਼ਿਸ਼ ਹੋਵੇਗੀ ਕਿ ਉਹ ਆਪਣੀਆਂ ਪਿਛਲੀਆਂ ਗਲਤੀਆਂ ਨਾ ਦੁਹਰਾਉਣ, ਪਰਫੈਕਟ ਪਲੇਇੰਗ-11 'ਤੇ ਉਤਰੇ ਅਤੇ ਸਹੀ ਰਣਨੀਤੀ ਨਾਲ ਮੈਚ ਖੇਡੇ। ਜ਼ਿਕਰਯੋਗ ਹੈ ਕਿ ਦੋ ਮੈਚਾਂ 'ਚ ਹਾਰ ਤੋਂ ਬਾਅਦ ਟੀਮ ਇੰਡੀਆ ਦੀ ਪਲੇਇੰਗ-11 ਅਤੇ ਖੇਡ ਯੋਜਨਾ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਕ੍ਰਿਕਟ
![ਪੀਐਮ ਮੋਦੀ ਨੇ ਟੀਮ ਇੰਡੀਆ ਨੂੰ ਜਿੱਤ ਦੀ ਖੁਸ਼ੀ 'ਚ ਦਿੱਤੀ ਵਧਾਈ](https://feeds.abplive.com/onecms/images/uploaded-images/2024/06/30/1001695d48bdffc196f4fa9d7f7f27401719725822357370_original.jpg?impolicy=abp_cdn&imwidth=470)
ਪੀਐਮ ਮੋਦੀ ਨੇ ਟੀਮ ਇੰਡੀਆ ਨੂੰ ਜਿੱਤ ਦੀ ਖੁਸ਼ੀ 'ਚ ਦਿੱਤੀ ਵਧਾਈ
View More
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਚੰਡੀਗੜ੍ਹ
ਟ੍ਰੈਂਡਿੰਗ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement