ਪੜਚੋਲ ਕਰੋ
Gambhir vs Rohit: ਟੀਮ ਇੰਡੀਆ 'ਚ ਤਣਾਅ ਦਾ ਮਾਹੌਲ ? ਜਾਣੋ ਕੋਚ ਗੰਭੀਰ ਤੇ ਕਪਤਾਨ ਰੋਹਿਤ ਕਿਉਂ ਹੋਏ ਇੱਕ-ਦੂਜੇ ਖਿਲਾਫ
Gautam Gambhir vs Rohit Sharma: ਭਾਰਤ ਨੂੰ ਨਿਊਜ਼ੀਲੈਂਡ ਖਿਲਾਫ ਹਾਲ ਹੀ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊਜ਼ੀਲੈਂਡ ਨੇ ਭਾਰਤੀ ਧਰਤੀ 'ਤੇ 3-0 ਨਾਲ ਟੈਸਟ ਸੀਰੀਜ਼ ਜਿੱਤ ਕੇ ਇਤਿਹਾਸ ਰਚ ਦਿੱਤਾ।
Gautam Gambhir vs Rohit Sharma
1/5

ਇਸ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਗੌਤਮ ਗੰਭੀਰ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਸਮੀਖਿਆ ਬੈਠਕ ਕੀਤੀ।
2/5

ਬੀਸੀਸੀਆਈ ਦੀ ਸਮੀਖਿਆ ਮੀਟਿੰਗ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ, ਮੁੱਖ ਕੋਚ ਗੌਤਮ ਗੰਭੀਰ, ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਪ੍ਰਧਾਨ ਰੋਜਰ ਬਿੰਨੀ ਮੌਜੂਦ ਸਨ ਪਰ ਸਵਾਲ ਇਹ ਹੈ ਕਿ ਇਸ ਮੀਟਿੰਗ ਤੋਂ ਬਾਅਦ ਕੀ ਹੋਇਆ?
Published at : 10 Nov 2024 09:53 AM (IST)
ਹੋਰ ਵੇਖੋ




















