T20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀ
T20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀ
ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀ
ਵਿਸ਼ਵ ਕੱਪ ਜਿਤਾਉਣ ਦਾ ਅਹਿਮ ਰੋਲ ਸੀ
ਲੋਕਾਂ ਦੀ ਭੀੜ ਸਵਾਗਤ ਲਈ ਪਹੁੰਚੀ
ਮੋਹਾਲੀ ਪਹੁੰਚਿਆ ਚੈਂਪੀਅਨ ਅਰਸ਼ਦੀਪ ਸਿੰਘ
ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ
ਭੈਣ ਨੇ ਦੱਸਿਆ,ਕਿਵੇਂ ਅਰਸ਼ਦੀਪ ਨੇ ਮਿਹਨਤ ਕੀਤੀ
ਖੁਸ਼ੀ ਦੀ ਲਹਿਰ ਪੂਰੇ ਪਰਿਵਾਰ 'ਚ ਦੇਖਣ ਨੂੰ ਮਿਲੀ
ਮੋਹਾਲੀ ਪਹੁੰਚਿਆ ਚੈਂਪੀਅਨ ਅਰਸ਼ਦੀਪ ਸਿੰਘ
ਭੈਣ ਨੇ ਦੱਸਿਆ,ਕਿਵੇਂ ਅਰਸ਼ਦੀਪ ਨੇ ਮਿਹਨਤ ਕੀਤੀ
ਖੁਸ਼ੀ ਦੀ ਲਹਿਰ ਪੂਰੇ ਪਰਿਵਾਰ 'ਚ ਦੇਖਣ ਨੂੰ ਮਿਲੀ
ਮੋਹਾਲੀ ਪਹੁੰਚਿਆ ਚੈਂਪੀਅਨ ਅਰਸ਼ਦੀਪ ਸਿੰਘ
ਮੇਰਾ ਪੁਤ ਇਤਿਹਾਸ ਰਚ ਕੇ ਆਇਆ ਹੈ-ਦਰਸ਼ਨ ਸਿੰਘ
ਦੇਸ਼ ਦਾ ਚੈਂਪੀਅਨ ਪੰਜਾਬ ਵਾਪਿਸ ਆਇਆ ਹੈ-ਦਰਸ਼ਨ ਸਿੰਘ
ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘ