ਪੜਚੋਲ ਕਰੋ
1983 ਵਿਸ਼ਵ ਕੱਪ ਵਿਜੇਤਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ
1983 ਵਿਸ਼ਵ ਕੱਪ ਵਿਜੇਤਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ,
ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ,
37 ਵਨ ਡੇ ਅਤੇ 42 ਟੈਸਟ ਮੈਚਾਂ ‘ਚ ਕੀਤੀ ਸੀ ਭਾਰਤ ਦੀ ਨੁਮਾਇੰਦਗੀ
ਵਿਸ਼ਵ ਕੱਪ ‘ਚ ਦੂਜੇ ਨੰਬਰ ਦੇ ਸਭ ਤੋਂ ਵੱਧ ਦੌੜਾ ਬਣਾਉਣ ਵਾਲੇ ਖਿਡਾਰੀ ਸਨ
ਹੋਰ ਵੇਖੋ






















