‘ਮੀਟ ਐਂਡ ਗ੍ਰੀਟ’, ਫੈਨਜ਼ ਨਾਲ ਚੀਟ
ਮੀਟ ਐਂਡ ਗ੍ਰੀਟ ਦੇ ਨਾਮ ‘ਤੇ ਕ੍ਰਿਕੇਟ ਫੈਨਜ਼ ਨਾਲ ਧੋਖਾ
ਔਸਟ੍ਰੇਲੀਆ ਦੇ ਸਿਡਨੀ ‘ਚ ਲੋਕਾਂ ਨਾਲ ਹੋਈ ਠੱਗੀ
ਮੁਲਜ਼ਮ ਨੇ ਭਾਰਤੀ ਕ੍ਰਿਕੇਟਰਾਂ ਨੂੰ ਮਿਲਵਾਉਣ ਦਾ ਦਿੱਤਾ ਝਾਂਸਾ
550 ਔਸਟ੍ਰੇਲੀਆਈ ਡਾਲਰ ਪ੍ਰਤੀ ਟਿਕਟ ਵਸੂਲੇ ਗਏ
ਟਿਕਟ ‘ਤੇ 5 ਜਨਵਰੀ ਸ਼ਾਮ 6 ਵਜੇ ਪ੍ਰੋਗਰਾਮ ਹੋਣ ਬਾਰੇ ਲਿਖਿਆ
ਟਿਕਟ ‘ਤੇ ਦਿੱਤਾ ਗਿਆ ਸੀ ਮਨਜੀਤ ਵੌਰਫ ਰੈਸਟੋਰੈਂਟ ਦਾ ਪਤਾ
ਰੈਸਟੋਰੈਂਟ ਨੇ ਸਮਾਗਮ ਦਾ ਜ਼ਿਕਰ ਭਾਰਤੀ ਟੀਮ ਦੇ ਸਟਾਫ ਨਾਲ ਕੀਤਾ
ਟੀਮ ਦੇ ਸਟਾਫ ਨੇ ਰੈਸਟੋਰੈਂਟ ਨੂੰ ਸਕੈਮ ਦੀ ਇਤਲਾਹ ਦਿੱਤੀ
ਮੀਟ ਐਂਡ ਗ੍ਰੀਟ ਦੇ ਨਾਮ ‘ਤੇ ਧੋਖਾ-ਧੜੀ ਦਾ ਖੁਲਾਸਾ ਹੋਇਆ
ਮਨਜੀਤ ਵੌਰਫ ਰੈਸਟੋਰੈਂਟ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ
ਸਿਡਨੀ ਪੁਲਿਸ ਨੇ ਮੁਲਜ਼ਮ ‘ਤੇ ਕਸਿਆ ਸ਼ਿਕੰਜਾ
‘ਬੁਕਿੰਗ ਵਜੋਂ ਮੁਲਜ਼ਮ ਨੇ ਰੈਸਟੋਰੈਂਟ ‘ਚ 2000 ਡੌਲਰ ਜਮਾ ਕਰਵਾਏ’
‘ਰੈਸਟੋਰੈਂਟ ਨੇ ਪੂਰੀ ਰਕਮ ਲਈ ਮੁਲਜ਼ਮ ਨਾਲ ਸੰਪਰਕ ਕੀਤਾ’
‘ਬੁਕਿੰਗ ਕਰਵਾਉਣ ਬਾਅਦ ਮੁਲਜ਼ਮ ਨੇ ਕਈ ਟਿਕਟਾਂ ਵੇਚੀਆਂ’
ਮੁਲਜ਼ਮ ਨੇ ਕਿੰਨੀਆਂ ਟਿਕਟਾਂ ਵੇਚੀਆਂ ਅੰਦਾਜਾ ਨਹੀਂ-ਰੈਸੋਟਰੈਂਟ ਪ੍ਰਬੰਧਨ
ਮੁਲਜ਼ਮ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰੋਗਰਾਮ ਦਾ ਪ੍ਰਚਾਰ ਕੀਤਾ
‘ਖੁਲਾਸਾ ਹੋਣ ‘ਤੇ ਰੈਸਟੋਰੈਂਟ ਨੇ ਬੁਕਿੰਗ ਦੇ ਪੈਸੇ ਮੋੜਣ ਦੀ ਕਹਾਣੀ ਰਚੀ’
‘ਮੁਲਜ਼ਮ ਨੇ ਰਿਫੰਡ ਹਾਸਿਲ ਕਰਨ ਲਈ ਬੈਂਕ ਖਾਤੇ ਦੀ ਜਾਣਕਾਰੀ ਸਾਂਝੀ ਕੀਤੀ’
ਬੈਂਕ ਖਾਤੇ ਦੀ ਜਾਣਕਾਰੀ ਜ਼ਰੀਏ ਪੁਲਿਸ ਨੇ ਲੱਭਿਆ ਮੁਲਜ਼ਮ
ਪੁਲਿਸ ਮੁਲਜ਼ਮ ਤੋਂ ਟਿਕਟਾਂ ਦੇ ਪੈਸੇ ਰਿਫੰਡ ਕਰਵਾ ਰਹੀ-ਦੀਪ ਗੁਜਰਾਲ
‘ਮਨਜੀਤ ਵੌਰਫ ਰੈਸਟੋਰੈਂਟ ਵੱਲੋਂ ਭਾਰਤੀ ਟੀਮ ਲਈ ਕੇਟਰਿੰਗ ਕੀਤੀ ਜਾਂਦੀ’
ਸੁਨੀਲ ਗਵਾਕਰ ਨੂੰ ਬਿਰਆਨੀ ਬਹੁਤ ਪਸੰਦ-ਦੀਪ ਗੁਜਰਾਲ
‘ਕੋਹਲੀ,ਹਾਰਦਿਕ ਪੰਡਿਆ ਅਤੇ ਉਮੇਸ਼ ਯਾਦਵ ਨੂੰ ਸ਼ਾਕਾਹਾਰੀ ਖਾਣਾ ਪਸੰਦ’
ਤੀਜੇ ਟੈਸਟ ਦੇ ਦੂਜੇ ਦਿਨ ਟੀਮ ਲਈ ਲੰਚ ‘ਚ ਮਟਨ ਭੇਜਾਂਗੇ-ਦੀਪ ਗੁਜਰਾਲ