ਪੜਚੋਲ ਕਰੋ

FIFA WC 2022: ਅੱਜ ਤੋਂ ਸ਼ੁਰੂ ਹੋਵੇਗਾ ਫੀਫਾ ਵਰਲਡ ਕੱਪ, 29 ਦਿਨਾਂ 'ਚ ਹੋਣਗੇ 64 ਮੈਚ ; ਵੇਖੋ A to Z ਜਾਣਕਾਰੀ on abp sanjha

#fifa #qatar #worldcup

FIFA WC 2022 Live Telecast: ਦੁਨੀਆ ਭਰ 'ਚ ਅੱਜ ਤੋਂ ਫੁੱਟਬਾਲ ਦਾ ਜਾਦੂ ਸਿਰ ਚੜ੍ਹ ਕੇ ਬੋਲੇਗਾ। ਫੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਅੱਜ ਰਾਤ ਕਤਰ ਅਤੇ ਇਕਵਾਡੋਰ ਵਿਚਾਲੇ ਹੋਣ ਵਾਲੇ ਮੈਚ ਨਾਲ ਹੋ ਰਹੀ ਹੈ। ਅਗਲੇ 29 ਦਿਨਾਂ ਤੱਕ 64 ਮੈਚ ਖੇਡੇ ਜਾਣਗੇ। 18 ਦਸੰਬਰ ਨੂੰ ਫੁੱਟਬਾਲ ਦੀ ਦੁਨੀਆ ਨੂੰ ਆਪਣਾ ਨਵਾਂ ਚੈਂਪੀਅਨ ਮਿਲੇਗਾ। ਖੇਡ ਦੀ ਦੁਨੀਆ ਦੇ ਸਭ ਤੋਂ ਵੱਡੇ ਖੇਡ ਸਮਾਗਮ 'ਚ ਟੀਮਾਂ, ਗਰੁੱਪ, ਫਾਰਮੈਟਾਂ ਅਤੇ ਟਾਈਮ ਟੇਬਲ ਤੋਂ ਲੈ ਕੇ ਲਾਈਵ ਟੈਲੀਕਾਸਟ ਨਾਲ ਜੁੜੀ ਸਾਰੀ A ਤੋਂ Z ਦੀ ਸਾਰੀ ਜਾਣਕਾਰੀ ਇੱਥੇ ਪੜ੍ਹੋ।

ਕਿਹੜੀ ਟੀਮ ਕਿਸ ਗਰੁੱਪ 'ਚ?

ਗਰੁੱਪ ਏ: ਕਤਰ, ਇਕਵਾਡੋਰ, ਸੇਨੇਗਲ, ਨੀਦਰਲੈਂਡ

ਗਰੁੱਪ ਬੀ: ਇੰਗਲੈਂਡ, ਈਰਾਨ, ਅਮਰੀਕਾ, ਵੇਲਜ਼

ਗਰੁੱਪ ਸੀ: ਅਰਜਨਟੀਨਾ, ਸਾਊਦੀ ਅਰਬ, ਮੈਕਸੀਕੋ, ਪੋਲੈਂਡ

ਗਰੁੱਪ ਡੀ: ਫਰਾਂਸ, ਆਸਟ੍ਰੇਲੀਆ, ਡੈਨਮਾਰਕ, ਟਿਊਨੀਸ਼ੀਆ

ਗਰੁੱਪ-ਈ: ਸਪੇਨ, ਕੋਸਟਾ ਰੀਕਾ, ਜਰਮਨੀ, ਜਾਪਾਨ

ਗਰੁੱਪ-ਐਫ: ਬੈਲਜੀਅਮ, ਕੈਨੇਡਾ, ਮੋਰੋਕੋ, ਕਰੋਸ਼ੀਆ

ਗਰੁੱਪ ਜੀ: ਬ੍ਰਾਜ਼ੀਲ, ਸਰਬੀਆ, ਸਵਿਟਜ਼ਰਲੈਂਡ, ਕੈਮਰੂਨ

ਗਰੁੱਪ-ਐਚ: ਪੁਰਤਗਾਲ, ਘਾਨਾ, ਉਰੂਗਵੇ, ਕੋਰੀਆ ਰਿਪਬਲਿਕ

ਕਿਵੇਂ ਹੈ ਫੁੱਟਬਾਲ ਵਿਸ਼ਵ ਕੱਪ 2022 ਦਾ ਫਾਰਮੈਟ?

ਗਰੁੱਪ ਰਾਊਂਡ 'ਚ ਹਰ ਟੀਮ ਆਪਣੇ ਗਰੁੱਪ ਦੀਆਂ ਬਾਕੀ ਤਿੰਨ ਟੀਮਾਂ ਦੇ ਖ਼ਿਲਾਫ਼ ਇੱਕ-ਇੱਕ ਮੈਚ ਖੇਡੇਗੀ। ਹਰ ਗਰੁੱਪ ਦੀਆਂ ਟਾਪ-2 ਟੀਮਾਂ ਰਾਊਂਡ ਆਫ਼-16 'ਚ ਪਹੁੰਚਣਗੀਆਂ। ਨਾਕਆਊਟ ਮੈਚ ਇੱਥੋਂ ਸ਼ੁਰੂ ਹੋਣਗੇ। ਮਤਲਬ ਜਿੱਤਣ ਵਾਲੀਆਂ ਟੀਮਾਂ ਅੱਗੇ ਵਧਣਗੀਆਂ ਅਤੇ ਹਾਰਨ ਵਾਲੀਆਂ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋ ਜਾਣਗੀਆਂ। ਰਾਊਂਡ ਆਫ-16 'ਚ 8 ਮੈਚ ਹੋਣਗੇ। ਅੱਠ ਜੇਤੂ ਟੀਮਾਂ ਕੁਆਰਟਰ ਫਾਈਨਲ 'ਚ ਪਹੁੰਚਣਗੀਆਂ। ਕੁਆਰਟਰ ਫਾਈਨਲ 'ਚ 4 ਮੈਚ ਹੋਣਗੇ ਅਤੇ ਚਾਰ ਜੇਤੂ ਟੀਮਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰਨਗੀਆਂ। ਸੈਮੀਫਾਈਨਲ ਤੋਂ ਬਾਅਦ ਫਾਈਨਲ ਮੈਚ ਖੇਡਿਆ ਜਾਵੇਗਾ।

ਗਰੁੱਪ ਰਾਊਂ 'ਚ ਕੁੱਲ 48 ਮੈਚ ਹੋਣਗੇ, ਜੋ 20 ਨਵੰਬਰ ਤੋਂ 2 ਦਸੰਬਰ ਤੱਕ ਖੇਡੇ ਜਾਣਗੇ। ਪਹਿਲੇ ਦਿਨ ਇਕ ਅਤੇ ਉਸ ਤੋਂ ਬਾਅਦ ਰੋਜ਼ਾਨਾ 2 ਤੋਂ 4 ਮੈਚ ਹੋਣਗੇ। ਨਾਕ ਆਊਟ ਮੈਚ 3 ਦਸੰਬਰ ਤੋਂ ਸ਼ੁਰੂ ਹੋਣਗੇ। ਇਨ੍ਹਾਂ ਸਾਰੇ ਮੈਚਾਂ ਲਈ 5 ਵੱਖ-ਵੱਖ ਸਮੇਂ ਤੈਅ ਕੀਤੇ ਗਏ ਹਨ। ਮੈਚ ਰਾਤ 8.30, ਰਾਤ 9.30, ਰਾਤ 12.30, ਦੁਪਹਿਰ 3.30 ਅਤੇ ਸ਼ਾਮ 6.30 ਵਜੇ ਸ਼ੁਰੂ ਹੋਣਗੇ।

ਵੀਡੀਓਜ਼ ਸਪੋਰਟਸ

IND VS NZ 2nd Test Match | ਕੀ ਇੰਡੀਆ ਕਰੇਗਾ Comeback? ਅੱਜ ਹੋਵੇਗਾ ਮਹਾਂਦੰਗਲ! |Cricket Match | abp Sanjha

ਸ਼ਾਟ ਵੀਡੀਓ ਸਪੋਰਟਸ

ਹੋਰ ਵੇਖੋ
Advertisement

ਟਾਪ ਹੈਡਲਾਈਨ

Sara Ali Khan Viral Photos: ਕੀ ਸਾਰਾ ਅਲੀ ਖਾਨ ਪੰਜਾਬ ਦੇ ਇਸ ਯੁਵਾ ਨੇਤਾ ਨੂੰ ਕਰ ਰਹੀ ਡੇਟ? ਅਜਿਹੀਆਂ ਤਸਵੀਰਾਂ ਹੋਈਆਂ ਵਾਇਰਲ

Mayonnaise Ban: ਇਸ ਰਾਜ ਦੀ ਸਰਕਾਰ ਨੇ ਮੇਅਨੀਜ਼ 'ਤੇ ਲਗਾਈ ਪਾਬੰਦੀ, 100 ਲੋਕ ਬਿਮਾਰ ਪਏ, ਇੱਕ ਦੀ ਮੌ*ਤ

ਦੀਵਾਲੀ 'ਤੇ ਭਾਰਤ ਅਤੇ ਚੀਨ ਵਿਚਾਲੇ ਹੋਇਆ ਮਠਿਆਈਆਂ ਦਾ ਆਦਾਨ-ਪ੍ਰਦਾਨ, LAC 'ਤੇ ਸ਼ੁਰੂ ਹੋਈ ਗਸ਼ਤ

ਸਿਗਰਟ ਨਾ ਪੀਣ ਵਾਲਿਆਂ 'ਚ ਵੀ ਵੱਧਿਆ ਫੇਫੜਿਆਂ ਦੇ ਕੈਂਸਰ ਦਾ ਖਤਰਾ, ਅਧਿਐਨ 'ਚ ਸਾਹਮਣੇ ਆਏ ਇਹ ਹੈਰਾਨੀਜਨਕ ਕਾਰਨ

ABP Premium
Advertisement

ਵੀਡੀਓਜ਼

Paddy | Stubble Burning | ਪ੍ਰਾਈਵੇਟ ਥਾਂ ਨੂੰ ਬਣਾਇਆ ਸਰਕਾਰੀ ਡੰਪ!ਤਸਵੀਰਾਂ ਦੇਖ਼ਕੇ ਹੋ ਜਾਓਗੇ ਹੈਰਾਨ |Abp Sanjhaਦੀਵਾਲੀ ਦੀਆਂ ਅਨੋਖੀਆਂ ਤਸਵੀਰਾਂ | Diwali ਨੇ ਚਮਕਾਇਆ ਸ਼ਹਿਰ ਲੱਗੀਆ ਰੌਣਕਾਂ  | Abp Sanjhaਸਲਮਾਨ ਖਾਨ ਨਾਲ ਦੀਵਾਲੀ ਤੇ ਕੀ ਕਰਦੇ ਸੀ ਅਰਬਾਜ਼CM Bhagwant Maan Diwali | ਦੀਵਾਲੀ 'ਤੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਦਿੱਤਾ ਵੱਡਾ ਤੋਹਫ਼ਾ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sara Ali Khan Viral Photos: ਕੀ ਸਾਰਾ ਅਲੀ ਖਾਨ ਪੰਜਾਬ ਦੇ ਇਸ ਯੁਵਾ ਨੇਤਾ ਨੂੰ ਕਰ ਰਹੀ ਡੇਟ? ਅਜਿਹੀਆਂ ਤਸਵੀਰਾਂ ਹੋਈਆਂ ਵਾਇਰਲ
Sara Ali Khan Viral Photos: ਕੀ ਸਾਰਾ ਅਲੀ ਖਾਨ ਪੰਜਾਬ ਦੇ ਇਸ ਯੁਵਾ ਨੇਤਾ ਨੂੰ ਕਰ ਰਹੀ ਡੇਟ? ਅਜਿਹੀਆਂ ਤਸਵੀਰਾਂ ਹੋਈਆਂ ਵਾਇਰਲ
Mayonnaise Ban: ਇਸ ਰਾਜ ਦੀ ਸਰਕਾਰ ਨੇ ਮੇਅਨੀਜ਼ 'ਤੇ ਲਗਾਈ ਪਾਬੰਦੀ, 100 ਲੋਕ ਬਿਮਾਰ ਪਏ, ਇੱਕ ਦੀ ਮੌ*ਤ
Mayonnaise Ban: ਇਸ ਰਾਜ ਦੀ ਸਰਕਾਰ ਨੇ ਮੇਅਨੀਜ਼ 'ਤੇ ਲਗਾਈ ਪਾਬੰਦੀ, 100 ਲੋਕ ਬਿਮਾਰ ਪਏ, ਇੱਕ ਦੀ ਮੌ*ਤ
ਦੀਵਾਲੀ 'ਤੇ ਭਾਰਤ ਅਤੇ ਚੀਨ ਵਿਚਾਲੇ ਹੋਇਆ ਮਠਿਆਈਆਂ ਦਾ ਆਦਾਨ-ਪ੍ਰਦਾਨ, LAC 'ਤੇ ਸ਼ੁਰੂ ਹੋਈ ਗਸ਼ਤ
ਦੀਵਾਲੀ 'ਤੇ ਭਾਰਤ ਅਤੇ ਚੀਨ ਵਿਚਾਲੇ ਹੋਇਆ ਮਠਿਆਈਆਂ ਦਾ ਆਦਾਨ-ਪ੍ਰਦਾਨ, LAC 'ਤੇ ਸ਼ੁਰੂ ਹੋਈ ਗਸ਼ਤ
ਸਿਗਰਟ ਨਾ ਪੀਣ ਵਾਲਿਆਂ 'ਚ ਵੀ ਵੱਧਿਆ ਫੇਫੜਿਆਂ ਦੇ ਕੈਂਸਰ ਦਾ ਖਤਰਾ, ਅਧਿਐਨ 'ਚ ਸਾਹਮਣੇ ਆਏ ਇਹ ਹੈਰਾਨੀਜਨਕ ਕਾਰਨ
ਸਿਗਰਟ ਨਾ ਪੀਣ ਵਾਲਿਆਂ 'ਚ ਵੀ ਵੱਧਿਆ ਫੇਫੜਿਆਂ ਦੇ ਕੈਂਸਰ ਦਾ ਖਤਰਾ, ਅਧਿਐਨ 'ਚ ਸਾਹਮਣੇ ਆਏ ਇਹ ਹੈਰਾਨੀਜਨਕ ਕਾਰਨ
Stubble Brning: ਪਰਾਲੀ ਸਾੜਨ ਤੋਂ ਰੋਕਣ ਗਏ ਨੋਡਲ ਅਫਸਰ ਦੀ ਕੁੱਟਮਾਰ, ਹਸਪਤਾਲ 'ਚ ਦਾਖਲ, FIR ਹੋਈ ਦਰਜ

Punjab By Poll: ਪੰਜਾਬ ਦੀਆਂ 4 ਸੀਟਾਂ ਚੋਂ 2 ‘ਤੇ ਆਪ ਮਜ਼ਬੂਤ, 1 ‘ਤੇ ਕਾਂਗਰਸ ਨਾਲ ਟੱਕਰ, 1 ਸੀਟ ‘ਤੇ ਆਜਾਦ ਭਾਰੂ, ਅੰਦਰਲੀ ਗੱਲ ਆਈ ਬਾਹਰ !

BRICS ਅਤੇ G7 ਹਿੱਤਾਂ ਨੂੰ ਸੰਤੁਲਿਤ ਕਰਨ ਵਿੱਚ ਭਾਰਤ ਦੇ ਮੋਢਿਆਂ ਉੱਤੇ ਵੱਡੀ ਜ਼ਿੰਮੇਵਾਰੀ

ਦੀਵਾਲੀ ਮੌਕੇ ਹੋਇਆ ਵੱਡਾ ਹਾਦਸਾ, ਲੁਧਿਆਣਾ 'ਚ ਉੱਨ ਦੇ ਗੋਦਾਮ 'ਚ ਲੱਗੀ ਅੱਗ, ਪਟਾਕੇ ਡਿੱਗਣ ਦਾ ਖ਼ਦਸ਼ਾ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

Embed widget