ਪੜਚੋਲ ਕਰੋ
Advertisement
Achinta Sheuli ਨੇ ਰਚਿਆ ਇਤਿਹਾਸ, ਭਾਰਤ ਨੂੰ ਰਾਸ਼ਟਰਮੰਡਲ ਖੇਡਾਂ 'ਚ ਦਿਵਾਇਆ Gold Medal
Anchita Sheuli: ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਨੂੰ ਤੀਜਾ ਸੋਨ ਤਮਗਾ ਜਿੱਤਣ ਵਾਲੇ ਅਚਿੰਤ ਸ਼ੂਲੀ ਨੇ ਜਿਨ੍ਹਾਂ ਹਾਲਾਤਾਂ ਵਿੱਚ ਦੇਸ਼ ਨੂੰ ਖੁਸ਼ੀ ਮਨਾਉਣ ਦਾ ਮੌਕਾ ਦਿੱਤਾ ਹੈ, ਉਹ ਪ੍ਰੇਰਨਾਦਾਇਕ ਹੈ। 20 ਸਾਲਾ ਅਚਿੱਤ ਸ਼ੂਲੀ ਨੇ 73 ਕਿਲੋ ਭਾਰ ਵਰਗ ਵਿੱਚ ਭਾਗ ਲਿਆ। ਅਚਿਤ ਨੇ ਸਨੈਚ ਵਿੱਚ 143 ਕਿਲੋ ਭਾਰ ਚੁੱਕਿਆ। ਉਸਨੇ ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ਵਿੱਚ 166 ਕਿਲੋ ਅਤੇ ਤੀਜੀ ਕੋਸ਼ਿਸ਼ ਵਿੱਚ 170 ਕਿਲੋ ਭਾਰ ਚੁੱਕਿਆ। ਅੰਕਿਤ ਦੂਜੀ ਕੋਸ਼ਿਸ਼ 'ਚ ਵੀ ਅਸਫਲ ਰਿਹਾ ਪਰ ਤੀਜੀ ਕੋਸ਼ਿਸ਼ 'ਚ 170 ਕਿਲੋਗ੍ਰਾਮ ਭਾਰ ਚੁੱਕ ਕੇ ਕੁੱਲ 313 ਕਿਲੋਗ੍ਰਾਮ ਭਾਰ ਚੁੱਕਿਆ। ਇਹ ਰਾਸ਼ਟਰਮੰਡਲ ਲਈ ਵੀ ਇੱਕ ਰਿਕਾਰਡ ਹੈ। ਖਾਸ ਗੱਲ ਇਹ ਸੀ ਕਿ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਮਲੇਸ਼ੀਆ ਦੇ ਖਿਡਾਰੀ ਨਾਲੋਂ 10 ਕਿਲੋ ਵੱਧ ਭਾਰ ਚੁੱਕਿਆ। ਅੰਕਿਤ ਸ਼ੂਲੀ ਨੇ ਇਸ ਤੋਂ ਪਹਿਲਾਂ 2021 ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਸਪੋਰਟਸ
IND VS NZ 2nd Test Match | ਕੀ ਇੰਡੀਆ ਕਰੇਗਾ Comeback? ਅੱਜ ਹੋਵੇਗਾ ਮਹਾਂਦੰਗਲ! |Cricket Match | abp Sanjha
Olympian Manu Bhakar ਪਹੁੰਚੀ ਵਾਹਗਾ ਬਾਰਡਰ
Vinesh Phogat | ਜਦ ਪੱਤਰਕਾਰ ਨੇ ਕੀਤੇ ਰਾਜਨੀਤਿਕ ਸਵਾਲ...ਅਗਿਓਂ ਵਿਨੇਸ਼ ਫੋਗਾਟ ਵੀ ਹੋ ਗਈ ਸਿੱਧੀ .
Shikhar Dhawan announces retirement | ਹੁਣ ਕ੍ਰਿਕਟ ਦੀ ਪਿੱਚ 'ਤੇ ਨਜ਼ਰ ਨਹੀਂ ਆਉਣਗੇ ਸ਼ਿਖਰ ਧਵਨ
Paris Olympic | Arshad Nadeem -Neeraj chopra | ਖਿਡਾਰੀਆਂ ਨਾਲੋਂ ਵੱਧ ਮਾਵਾਂ ਦੇ ਚਰਚੇ | Pakistan | Punjab
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement