ਪੜਚੋਲ ਕਰੋ
Amritsar ਪਹੁੰਚਣ 'ਤੇ Dilpreet ਦੇ ਮਾਤਾ ਪਿਤਾ ਪੁੱਤ ਦੇ ਗਲੇ ਲੱਗ ਕੇ ਹੋਏ ਭਾਵੁਕ
ਭਾਰਤ ਹਾਕੀ ਟੀਮ ਦਾ ਅੰਮ੍ਰਿਤਸਰ ਪਹੁੰਚਣ ਉੱਤੇ ਨਿੱਘਾ ਸਵਾਗਤ
ਪੁਰਸ਼ ਟੀਮ 'ਚੋਂ ਪੰਜਾਬ ਦੇ 11 ਖਿਡਾਰੀ ਤੇ ਗੁਰਜੀਤ ਕੌਰ ਪਹੁੰਚੀ
ਸਾਰੀ ਖਿਡਾਰੀ ਪਰਿਵਾਰ ਸਣੇ ਦਰਬਾਰ ਸਾਹਿਬ ਹੋਏ ਨਤਮਸਤਕ
ਢੋਲ-ਨਗਾੜਿਆਂ ਨਾਲ ਖਿਡਾਰੀਆਂ ਦਾ ਕੀਤਾ ਗਿਆ ਸਵਾਗਤ
ਟੋਕੀਓ ਓਲੰਪਿਕਸ ਵਿੱਚ ਹਾਕੀ ਟੀਮ ਨੇ ਰਚਿਆ ਇਤਿਹਾਸ
41 ਸਾਲਾਂ ਬਾਅਦ ਉਲੰਪਿਕ ਵਿੱਚ ਜਿੱਤਿਆ Bronze ਮੈਡਲ
Tags :
Dilpreetਹੋਰ ਵੇਖੋ






















