ਪੜਚੋਲ ਕਰੋ
Advertisement
Shocking News: ਗੁਫਾ 'ਚ 104 ਯਾਤਰੀਆਂ ਸਣੇ ਦਾਖਲ ਹੋਈ ਰੇਲਗੱਡੀ ਗਾਇਬ, 100 ਸਾਲਾਂ ਤੋਂ ਖੋਜ ਜਾਰੀ
Shocking News: ਗੁਫਾ 'ਚ 104 ਯਾਤਰੀਆਂ ਸਣੇ ਦਾਖਲ ਹੋਈ ਰੇਲਗੱਡੀ ਗਾਇਬ, 100 ਸਾਲਾਂ ਤੋਂ ਖੋਜ ਜਾਰੀ
ਅਸੀਂ ਕੁਝ ਦਿਨ ਪਹਿਲਾਂ ਇੱਕ ਕਹਾਣੀ ਕੀਤੀ ਸੀ ਜਿਸ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਕਿਵੇਂ ਇੱਕ ਜਹਾਜ਼ ਅਮਰੀਕਾ ਵਿੱਚ ਹਵਾ ਵਿੱਚ ਉੱਡਿਆ ਪਰ ਕਿਤੇ ਗਾਇਬ ਹੋ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ ਜਹਾਜ਼ ਅਤੇ ਇਸ ਦੇ ਯਾਤਰੀਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਟਲੀ ਵਿੱਚ ਇੱਕ ਵਾਰ ਫਿਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪਰ ਇਸ ਵਾਰ ਕੋਈ ਜਹਾਜ਼ ਨਹੀਂ, ਸਗੋਂ ਜ਼ਮੀਨ 'ਤੇ ਚੱਲ ਰਹੀ ਰੇਲਗੱਡੀ ਲਾਪਤਾ ਹੋ ਗਈ ਸੀ। ਇਸ ਟਰੇਨ 'ਚ ਵੀ 104 ਦੇ ਕਰੀਬ ਯਾਤਰੀ ਸਵਾਰ ਸਨ ਅਤੇ ਸਾਰੇ ਯਾਤਰੀ ਇਸ ਟਰੇਨ ਦੇ ਨਾਲ ਹੀ ਗਾਇਬ ਹੋ ਗਏ। ਇਸ ਘਟਨਾ ਨੂੰ ਕਰੀਬ 100 ਸਾਲ ਬੀਤ ਚੁੱਕੇ ਹਨ ਪਰ ਇਸ ਦੇ ਬਾਵਜੂਦ ਅੱਜ ਤੱਕ ਨਾ ਤਾਂ ਉਸ ਰੇਲਗੱਡੀ ਦਾ ਪਤਾ ਲੱਗ ਸਕਿਆ ਅਤੇ ਨਾ ਹੀ ਇਸ ਦੇ ਸਵਾਰੀਆਂ ਦਾ ਕੋਈ ਸੁਰਾਗ ਮਿਲਿਆ।
ਟ੍ਰੈਂਡਿੰਗ
Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾ
Big Breaking| Kisaan Andolan|Supereme Court ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਦਾ ਵਫਦ ਪਹੁੰਚੇਗਾ ਖਨੌਰੀ ਬਾਰਡਰ
ਇੰਗਲੈਂਡ ਦੀ ਫੌਜ 'ਚ ਭਰਤੀ ਹੋਇਆ ਪੰਜਾਬੀ, ਮਾਂ ਨੇ ਆਂਗਨਵਾੜੀ 'ਚ ਕੰਮ ਕਰ ਪਾਲਿਆ ਪੁੱਤ
Gold Price Updates | ਹਜ਼ਾਰਾਂ ਰੁਪਏ ਸਸਤਾ ਹੋਇਆ ਸੋਨਾ ਰੇਟ ਜਾਣਕੇ ਹੋ ਜਾਓਗੇ ਹੈਰਾਨ! | Abp Sanjha
IND VS NZ 2nd Test Match | ਕੀ ਇੰਡੀਆ ਕਰੇਗਾ Comeback? ਅੱਜ ਹੋਵੇਗਾ ਮਹਾਂਦੰਗਲ! |Cricket Match | abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement