ਜ਼ਿਕਰਯੋਹ ਹੈ ਕਿ ਇਸੇ ਸਾਲ ਸਤੰਬਰ ਵਿੱਚ ਇੰਡੋਨੋਸ਼ੀਆ ਦੇ ਸੁਲਾਵੇਸੀ ਦੀਪ ਸਥਿਤ ਪਾਲੂ ਤੇ ਦੋਂਗਲਾ ਸ਼ਹਿਰ ਵਿੱਚ ਭੂਚੀਲ ਦੇ ਬਾਅਦ ਸੁਨਾਮੀ ਆਉਣ ਨਾਲ 832 ਜਣਿਆਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਸਨ।