ਪੜਚੋਲ ਕਰੋ
ਦੁਨੀਆ ਦੇ ਸਭ ਤੋਂ ਮਹਿੰਗੇ ਟਰੈਕਟਰ, ਮਿੰਟਾਂ ਸਕਿੰਟਾਂ 'ਚ ਕਰਦੇ ਕੰਮ
1/7

ਕਿਸਾਨਾਂ ਦਾ ਟਰੈਕਟਰ ਨਾਲ ਖਾਸ ਮੋਹ ਹੈ। ਇਹ ਜਾਣ ਕੇ ਹੈਰਾਨੀ ਹੋਏਗੀ ਕਿ ਕਈ ਟਰੈਕਟਰਾਂ ਦੀ ਕੀਮਤ ਲੱਖਾਂ ਵਿੱਚ ਨਹੀਂ ਸਗੋਂ ਕਰੋੜਾਂ ਵਿੱਚ ਹੈ। ਪੇਸ਼ ਹਨ ਦੁਨੀਆ ਦਾ ਪੰਜ ਸਭ ਤੋਂ ਮਹਿੰਗੇ ਟਰੈਕਟਰ।
2/7

Big Bud 747 ਟਰੈਕਰਟ ਅਮਰੀਕੀ ਕੰਪਨੀ ਨੇ 1977 ਵਿੱਛ ਬਣਾਇਆ ਸੀ। ਇਹ ਉਸ ਵੇਲੇ ਦੁਨੀਆ ਦਾ ਸਭ ਤੋਂ ਮਹਿੰਗਾ ਟਰੈਕਟਰ ਸੀ। ਇਹ ਅਜੇ ਵੀ ਦੁਨੀਆ ਦਾ ਸਭ ਤੋਂ ਵੱਡਾ ਟਰਾਕਟਰ ਹੈ। ਇਸ ਦਾ ਭਾਰ 50 ਟਨ, ਉਚਾਈ 4.27 ਮੀਟਰ ਤੇ ਲੰਬਾਈ 8.1 ਮੀਟਰ ਹੈ। ਉਸ ਵੇਲੇ ਇਸ ਦੀ ਕੀਮਤ 300000 ਡਾਲਰ ਯਾਨੀ 1,99,29,135 ਰੁਪਏ ਸੀ।
Published at : 20 Aug 2016 12:39 PM (IST)
View More






















