ਪੜਚੋਲ ਕਰੋ
ਹੈਰਤਅੰਗੇਜ਼! 25 ਸਾਲਾ ਮੁੰਡਾ ਲੱਗਦਾ 12 ਸਾਲ ਦਾ ਨਿਆਣਾ, ਨਹੀਂ ਵਧ ਰਹੀ ਉਮਰ

1/6

ਇਸ ਬਿਮਾਰੀ ਦਾ ਇਲਾਜ ਬਹੁਤ ਮਹਿੰਗਾ ਹੁੰਦਾ ਹੈ ਤੇ ਦਵਾਈਆਂ ਸਾਰੀ ਉਮਰ ਚੱਲਦੀਆਂ ਹਨ। ਅਜਿਹੇ ਵਿੱਚ ਟੌਮ ਨੂੰ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਹਾਲਤ ਬਹੁਤ ਹੀ ਦੁਰਲਭ ਹੈ। (ਤਸਵੀਰਾਂ- ਗੂਗਲ ਫ੍ਰੀ ਇਮੇਜ)
2/6

ਬਹੁਤ ਸਮੇਂ ਬਾਅਦ ਪਤਾ ਲੱਗਾ ਕਿ ਟੌਮ ਨੂੰ ਫੈਬ੍ਰਿਕ ਬਿਮਾਰੀ ਹੈ, ਜਿਸ ਵਿੱਚ ਗੁਰਦੇ, ਦਿਲ ਤੇ ਚਮੜੀ ਪ੍ਰਭਾਵਿਤ ਹੁੰਦੇ ਹਨ। ਮੈਡੀਕਲ ਮੁਤਾਬਕ, ਇਸ ਬਿਮਾਰੀ ਵਿੱਚ ਲੇਸੋਸੋਮਲ ਸਟੋਰੇਜ ਡਿਸਆਰਡਰ ਵੀ ਕਿਹਾ ਜਾਂਦਾ ਹੈ। ਢਿੱਡ, ਪੈਰ ਤੇ ਸਰੀਰ ਦਾ ਦਰਦ ਦੂਰ ਕਰਨ ਲਈ ਪੇਨਕਿੱਲਰ ਖਾਣੇ ਪੈਂਦੇ ਹਨ।
3/6

ਕਈ ਸਾਲਾਂ ਤਕ ਡਾਕਟਰ ਉਸ ਦੀ ਬਿਮਾਰੀ ਦਾ ਪਤਾ ਨਹੀਂ ਲਾ ਸਕੇ। ਜਦਕਿ ਕੁਝ ਨੇ ਇੱਥੋਂ ਤਕ ਕਹਿ ਦਿੱਤਾ ਕਿ ਟੌਮ ਨੂੰ ਸਰੀਰਕ ਨਹੀਂ ਬਲਕਿ ਦਿਮਾਗੀ ਸਮੱਸਿਆ ਹੈ।
4/6

ਨਾਡੋਲਸਕੀ ਪੋਲੈਂਡ ਦੇ ਵੋਰਕਲਾ ਵਿੱਚ ਰਹਿੰਦਾ ਹੈ। ਉਹ ਜਿਸ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ, ਉਸ ਵਿੱਚ ਉਸ ਦੀ ਉਮਰ ਤਾਂ ਵਧ ਰਹੀ ਹੈ, ਪਰ ਉਮਰ ਦੇ ਹਿਸਾਬ ਨਾਲ ਸਰੀਰ ਵੱਡਾ ਨਹੀਂ ਹੋ ਰਿਹਾ। ਉਹ 25 ਸਾਲ ਦਾ ਹੋ ਕੇ ਵੀ 12 ਸਾਲ ਦੇ ਬੱਚੇ ਦੇ ਸਰੀਰ ਵਿੱਚ ਕੈਦ ਹੈ।
5/6

ਟੌਮਸਜ਼ ਨਾਡੋਲਸਕੀ ਨਾਂ ਦਾ ਮੁੰਡਾ 12 ਸਾਲ ਦਾ ਦਿੱਸਦਾ ਹੈ ਪਰ ਅਸਲ ਵਿੱਚ ਇਸ ਦੀ ਉਮਰ 25 ਸਾਲ ਹੈ। ਦਰਅਸਲ, ਟੌਮ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ।
6/6

ਜ਼ਿਆਦਾਤਰ ਲੋਕ ਹਮੇਸ਼ਾ ਜਵਾਨ ਰਹਿਣ ਦੀ ਕੋਸ਼ਿਸ਼ ਕਰਦੇ ਹਨ ਪਰ ਕੀ ਹੋਵੇਗਾ ਜੇਕਰ ਲੋਕ ਵੱਡੇ ਹੀ ਨਾ ਹੋਣ? ਅੱਜ ਅਸੀਂ ਤੁਹਾਨੂੰ ਇੱਕ ਮੁੰਡੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਕੁਝ ਅਜਿਹਾ ਹੀ ਵਾਪਰਿਆ।
Published at : 26 Sep 2018 02:47 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
