ਸੜਕ ਕਿਨਾਰੇ ਬੈਠੇ ਬਜ਼ੁਰਗ ਜੋੜੇ ਨੂੰ ਪਾਣੀ ਦਿੰਦਾ ਬੱਚਾ... ਫੋਟੋ ਦੇਖ ਟਵਿੱਟਰ ਯੂਜ਼ਰਜ਼ ਨੇ ਲਾਈ ਤਾਰੀਫ਼ਾਂ ਦੀ ਝੜੀ
Inspiration: ਇਨੀਂ ਦਿਨੀਂ ਅਜਿਹੀਆਂ ਹੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜਿਸ 'ਚ ਇਕ ਸਕੂਲੀ ਬੱਚਾ ਬਜ਼ੁਰਗ ਜੋੜੇ ਨੂੰ ਪਾਣੀ ਦਿੰਦਾ ਨਜ਼ਰ ਆ ਰਿਹਾ ਹੈ।
Inspiration: ਦਿਆਲਤਾ ਦੇ ਕੰਮ ਹਮੇਸ਼ਾ ਤੋਂ ਲੋਕਾਂ ਦੇ ਦਿਲ ਜਿੱਤ ਲੈਂਦੇ ਹਨ। ਉਹ ਵੀ ਜਦੋਂ ਕੋਈ ਬੱਚਾ ਅਜਿਹੇ ਨੂੰ ਅੰਦਾਜ਼ ਦੇ ਰਿਹਾ ਹੋਵੇ। ਤਾਂ ਅੱਖਾਂ ਨੂੰ ਬਹੁਤ ਚੰਗਾ ਲੱਗਦਾ ਹੈ। ਇਨੀਂ ਦਿਨੀਂ ਅਜਿਹੀਆਂ ਹੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜਿਸ 'ਚ ਇਕ ਸਕੂਲੀ ਬੱਚਾ ਬਜ਼ੁਰਗ ਜੋੜੇ ਨੂੰ ਪਾਣੀ ਦਿੰਦਾ ਨਜ਼ਰ ਆ ਰਿਹਾ ਹੈ।
ਦਿਲ ਨੂੰ ਛੂਹ ਲੈਣ ਵਾਲੀ ਇਸ ਤਸਵੀਰ ਨੂੰ ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਤਸਵੀਰ 'ਚ ਬੱਚਾ ਸੜਕ ਕਿਨਾਰੇ ਬੈਠੇ ਇਕ ਬਜ਼ੁਰਗ ਜੋੜੇ ਦੀ ਬੋਤਲ 'ਚ ਆਪਣੀ ਬੋਤਲ ਨਾਲ ਪਾਣੀ ਭਰਦਾ ਨਜ਼ਰ ਆ ਰਿਹਾ ਹੈ।
Hatred is Taught. Kindness is Natural.❤️ pic.twitter.com/plKNo1asLv
— Awanish Sharan (@AwanishSharan) April 14, 2022
ਅਜਿਹੇ 'ਚ ਇਹ ਤਸਵੀਰ ਇਹ ਮੈਸੇਜ ਦੇ ਰਿਹਾ ਹੈ ਕਿ ਜੇਕਰ ਘੱਟ ਉਮਰ ਤੋਂ ਹੀ ਬੱਚਿਆਂ 'ਚ ਅਜਿਹੀ ਭਾਵਨਾ ਪੈਦਾ ਕੀਤੀ ਜਾਵੇ ਤਾਂ ਇਹ ਦੁਨੀਆ ਨੂੰ ਬਦਲਣ ਦੀ ਤਾਕਤ ਦਿੰਦੀ ਹੈ। ਆਈਏਐਸ ਅਧਿਕਾਰੀ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਨਫਰਤ ਸਿਖਾਈ ਜਾਂਦੀ ਹੈ, ਦਇਆ ਸੁਭਾਵਿਕ ਹੈ'
ਫੋਟੋ ਨੂੰ ਹੁਣ ਤਕ 23 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ। ਦੂਜੇ ਪਾਸੇ ਟਵਿੱਟਰ ਯੂਜ਼ਰਜ਼ ਬੱਚੇ ਦੇ ਇਸ ਵਿਵਹਾਰ ਤੇ ਉਸ ਦੀ ਦਿਆਲਤਾ 'ਤੇ ਤਾਰੀਫਾਂ ਦੇ ਕਸੀਦੇ ਪੜ੍ਹ ਰਹੇ ਹਨ।
ਇਹ ਵੀ ਪੜ੍ਹੋ