ਪੜਚੋਲ ਕਰੋ

Video: ਸਕੂਟੀ ‘ਤੇ ਕਰ ਰਿਹਾ ਸੀ ਸਟੰਟ, 10 ਸਕਿੰਟਾਂ ਮਗਰੋਂ ਛਿੱਲ ਗਏ ਗੋਢੇ

Stunt Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇੱਕ ਵਿਅਕਤੀ ਸਟੰਟ ਕਰਦਿਆਂ ਨਜ਼ਰ ਆ ਰਿਹਾ ਹੈ। ਉਹ ਪਾਗਲਾਂ ਵਾਂਗ ਆਪਣੇ ਸਕੂਟਰ ਨੂੰ ਲਹਿਰਾਉਂਦੇ ਨਜ਼ਰ ਆ ਰਿਹਾ ਹੈ। ਸਕੂਟੀ ਨੂੰ ਹਿਲਾ ਕੇ ਚਲਾਉਣ ਕਾਰਨ ਕੰਟਰੋਲ ਗੁਆ ਬਹਿੰਦਾ ਹੈ ਅਤੇ ਤਿਲਕ ਕੇ ਹੇਠਾਂ ਡਿੱਗਦਾ ਹੈ।

Stunt Viral Video: ਅਸੀਂ ਸੋਸ਼ਲ ਮੀਡੀਆ 'ਤੇ ਅਕਸਰ ਕਈ ਸੜਕ ਹਾਦਸਿਆਂ (Road Accident In India) ਦੇ ਵੀਡੀਓ ਦੇਖਦੇ ਰਹਿੰਦੇ ਹਾਂ। ਅਕਸਰ ਸੜਕ 'ਤੇ ਅਣਗਹਿਲੀ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਜ਼ਿਆਦਾਤਰ ਲੋਕ ਤੇਜ਼ ਰਫਤਾਰ (Overspeeding) ਕਾਰਨ ਵਾਹਨ 'ਤੇ ਕੰਟਰੋਲ ਗੁਆ ਬੈਠਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।  

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇੱਕ ਵਿਅਕਤੀ ਸਟੰਟ ਕਰਦਿਆਂ ਨਜ਼ਰ ਆ ਰਿਹਾ ਹੈ। ਉਹ ਪਾਗਲਾਂ ਵਾਂਗ ਆਪਣੇ ਸਕੂਟਰ ਨੂੰ ਲਹਿਰਾਉਂਦੇ ਨਜ਼ਰ ਆ ਰਿਹਾ ਹੈ। ਸਕੂਟੀ ਨੂੰ ਹਿਲਾ ਕੇ ਚਲਾਉਣ ਕਾਰਨ ਕੰਟਰੋਲ ਗੁਆ ਬਹਿੰਦਾ ਹੈ ਅਤੇ ਤਿਲਕ ਕੇ ਹੇਠਾਂ ਡਿੱਗਦਾ ਹੈ।

ਸਕੂਟੀ ਤੋਂ ਡਿੱਗਿਆ ਆਦਮੀ

ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਚਿੱਟੇ ਰੰਗ ਦੀ ਸਕੂਟੀ ਚਲਾ ਰਿਹਾ ਇੱਕ ਵਿਅਕਤੀ ਪਹਿਲਾਂ ਆਪਣੇ ਵਾਹਨ ਨੂੰ ਸੜਕ 'ਤੇ ਤੇਜ਼ੀ ਨਾਲ ਚਲਾ ਰਿਹਾ ਹੈ। ਫਿਰ ਉਹ ਇਸ ਨਾਲ ਖੇਡਣ ਦੇ ਅੰਦਾਜ਼ ਵਿਚ ਇਸ ਨੂੰ ਲਹਿਰਾਉਣਾ ਸ਼ੁਰੂ ਕਰ ਦਿੰਦਾ ਹੈ। ਸੱਪ ਵਾਂਗ ਹਿੱਲਣ ਕਾਰਨ ਉਹ ਆਪਣੀ ਸਕੂਟੀ 'ਤੇ ਕਾਬੂ ਨਹੀਂ ਰੱਖ ਪਾਉਂਦਾ ਅਤੇ ਇੱਕਦਮ ਹੇਠਾਂ ਡਿੱਗ ਪਿਆ। 

ਲਾਪਰਵਾਹੀ ਕਾਰਨ ਜ਼ਮੀਨ 'ਤੇ ਡਿੱਗ ਗਿਆ

ਜ਼ਮੀਨ 'ਤੇ ਡਿੱਗਣ ਤੋਂ ਬਾਅਦ ਸਖਸ਼ ਆਪਣੀ ਚੱਪਲਾਂ ਪਾ ਕੇ ਅਤੇ ਸਕੂਟੀ ਚੁੱਕਦਾ ਹੋਇਆ ਤੇਜ਼ੀ ਨਾਲ ਉੱਠਦਾ ਦਿਖਾਈ ਦਿੰਦਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਤੇਜ਼ੀ ਨਾਲ ਵਾਇਰਲ (Viral Video)  ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਯੂਜ਼ਰਸ ਸਖਸ਼ ਦੀ ਹੀਰੋਗਿਰੀ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਯੂਜ਼ਰਸ ਸੜਕ 'ਤੇ ਇਸ ਤਰ੍ਹਾਂ ਦੇ ਸਟੰਟ ਕਰਨ ਤੋਂ ਗੁਰੇਜ਼ ਕਰਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ

Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ

ABP Premium

ਵੀਡੀਓਜ਼

ਪੰਚਾਇਤੀ ਚੋਣਾ ਲਈ ਮੁੱਖ ਮੰਤਰੀ ਕਦੇ ਸਰਬਸੰਮਤੀ ਕਰਾਉਂਦਾ ਤੁਸੀਂ ਦੇਖਿਆ?ਸੁਖਬੀਰ ਬਾਦਲ ਨੂੰ ਸਜਾ 'ਤੇ ਫੈਸਲਾ ਕਿਉਂ ਨਹੀਂ ਲਿਆ ਗਿਆ?ਬਾਬਾ ਸਿਦਿਕੀ ਕਤਲ ਨੂੰ ਲੈ ਕੇ ਪ੍ਰਿਅੰਕਾ ਚਤੁਰਵੇਦੀ ਨੇ ਚੁੱਕੇ ਸਵਾਲ11 ਮੈਂਬਰੀ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Lawrence Bishnoi: ਦਾਊਦ ਦੇ ਰਾਹ 'ਤੇ ਲਾਰੈਂਸ ਬਿਸ਼ਨੋਈ! 700 ਤੋਂ ਵੱਧ ਸ਼ੂਟਰ, NIA ਨੇ ਆਪਣੀ ਚਾਰਜਸ਼ੀਟ 'ਚ ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ

Baba Siddique: ਕੌਣ ਸੀ ਬਾਬਾ ਸਿੱਦੀਕੀ? ਇੰਝ ਮੁੜ ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਦੋਸਤੀ; ਜਾਣੋ ਕਿਵੇਂ ਦਾ ਸੀ ਰਾਜਨੀਤੀ ਦਾ ਸਫ਼ਰ

ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, 200 ਕਰੋੜ ਦੀ ਫਰਜ਼ੀ ਬਿਲਿੰਗ ਕਰਨਾ ਵਾਲਾ ਦਬੋਚਿਆ, ਜਾਣੋ ਪੂਰਾ ਮਾਮਲਾ

Latest Breaking News Live on 13 October 2024: ਲਾਰੇਂਸ ਬਿਸ਼ਨੋਈ ਗੈਂਗ ਨੇ ਪੰਜਾਬ ਦੀ ਜੇਲ੍ਹ 'ਚ ਬਣਾਇਆ ਸੀ ਸਿੱਦਕੀ ਦੇ ਕਤਲ ਦਾ ਪਲਾਨ!, ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ

Embed widget