ਪੜਚੋਲ ਕਰੋ
80 ਸਾਲ ਦੀ ਬੇਬੇ ਦੀ ਚਮਕੀ ਕਿਸਮਤ..
1/4

ਹਾਲਾਂਕਿ ਉਸ ਨੇ ਕਿਹਾ ਕਿ ਉਸ ਦੇ ਕੁਝ ਸੁਪਨੇ ਅਜੇ ਵੀ ਅਧੂਰੇ ਹਨ ਅਤੇ ਮੌਕਾ ਮਿਲਿਆ ਤਾਂ ਉਹ ਇਹ ਸੁਪਨੇ ਜ਼ਰੂਰ ਪੂਰੇ ਕਰੇਗੀ। ਉਸ ਨੇ ਕਿਹਾ ਕਿ ਇਸ ਲਾਟਰੀ ਨਾਲ ਉਸ ਦੇ ਜੀਵਨ ਵਿਚ ਜ਼ਿਆਦਾ ਬਦਲਾਅ ਨਹੀਂ ਆਏਗਾ। ਉਸ ਨੇ ਬੜੇ ਔਖੇ ਦਿਨ ਦੇਖੇ ਹਨ ਅਤੇ ਹੁਣ ਉਸ ਕੋਲ ਜ਼ਿਆਦਾ ਦਿਨ ਬਚੇ ਹੀ ਨਹੀਂ ਹਨ, ਜਿਨ੍ਹਾਂ ਨੂੰ ਉਹ ਸੰਵਾਰ ਸਕੇ।
2/4

ਓਲਸਨ ਐਡਮਿੰਟਨ ਤੋਂ 180 ਕਿਲੋਮੀਟਰ ਦੂਰ ਇਰਮਾ ਪਿੰਡ ਦੀ ਰਹਿਣ ਵਾਲੀ ਹੈ। ਉਸ ਨੇ ਲਾਟਰੀ ਦਾ ਚੈੱਕ ਪ੍ਰਾਪਤ ਕਰ ਲਿਆ ਹੈ। ਉਸ ਨੇ ਕਿਹਾ ਕਿ ਉਹ ਇਸ ਰਕਮ ਦੀ ਵਰਤੋਂ ਆਪਣੇ ਪੂਰੇ ਪਰਿਵਾਰ ਲਈ ਕਰੇਗੀ। ਉਸ ਨੇ ਕਿਹਾ ਕਿ ਇਸ ਰਕਮ ਦਾ ਆਨੰਦ ਮਾਣਨ ਦੀ ਉਸ ਦੀ ਉਮਰ ਨਹੀਂ ਰਹੀ, ਇਸ ਲਈ ਉਹ ਇਹ ਰਕਮ ਦੂਜਿਆਂ 'ਤੇ ਖਰਚ ਕਰੇਗੀ।
Published at : 02 Dec 2016 05:18 PM (IST)
View More






















