ਪੜਚੋਲ ਕਰੋ
ਕਾਸਤਰੋ ਦੇ ਸਿਗਾਰ ਵਾਲੀ ਡੱਬੀ 27 ਹਜ਼ਾਰ ਡਾਲਰ 'ਚ ਵਿਕੀ
1/4

ਏਵਾ ਨੇ ਕਿਹਾ ਕਿ ਮੈਂ ਕਾਸਤਰੋ ਨੂੰ ਕਿਹਾ ਸੀ ਕਿ ਜੇ ਉਹ ਮੈਨੂੰ ਦਸਤਖ਼ਤ ਕਰ ਕੇ ਬਾਕਸ ਦੇਵੇਗਾ ਤਾਂ ਮੈਂ ਇਸ ਨੂੰ ਵੇਚ ਕੇ ਪੈਸਾ ਸਮਾਜ ਸੇਵਾ ਦੇ ਕੰਮਾਂ 'ਚ ਲਗਾਵਾਂਗੀ। ਤਿਰਨੀਦਾਦ ਦਾ ਇਹ ਸਿਗਾਰ 1969 'ਚ ਬਣਨਾ ਸ਼ੁਰੂ ਹੋਇਆ ਸੀ ਤੇ ਕਿਊਬਾ ਦੇ ਆਗੂ ਇਨ੍ਹਾਂ ਨੂੰ ਵਿਦੇਸ਼ੀ ਮਹਿਮਾਨਾਂ ਨੂੰ ਤੋਹਫ਼ੇ ਵਜੋਂ ਦਿੰਦੇ ਸਨ।
2/4

ਨਿਲਾਮੀ ਕਰਨ ਵਾਲੀ ਸੰਸਥਾ ਆਰ ਆਰ ਨੇ ਦੱਸਿਆ ਕਿ ਇਸ ਬਾਕਸ 'ਚ ਤਿਰਨੀਦਾਦ ਦੇ ਹੱਥ ਨਾਲ ਬਣੇ ਸਿਗਾਰ ਹਨ ਅਤੇ ਅਸਲੀ ਸੀਲ ਲੱਗੀ ਹੋਈ ਹੈ। ਕਾਸਤਰੋ (1926-2016) ਨੇ ਲੱਕੜੀ ਦਾ ਇਹ ਬਾਕਸ 2002 'ਚ ਇਕ ਸਮਾਜਸੇਵਿਕਾ ਡਾ. ਏਵਾ ਹਾਲਰ ਨੂੰ ਨੀਲੇ ਰੰਗ ਦੀ ਸਿਆਹੀ ਨਾਲ ਆਪਣੇ ਦਸਤਖ਼ਤ ਕਰ ਕੇ ਦਿੱਤਾ ਸੀ।
Published at : 13 Jan 2018 09:59 AM (IST)
View More






















