ਪੜਚੋਲ ਕਰੋ

ਕੀ ਤੁਹਾਨੂੰ ਪਤਾ Whatsapp 'ਚ ਦਿਲ ਵਾਲੀ ਇਮੋਜੀਆਂ ਦਾ ਕੀ ਹੁੰਦਾ ਹੈ ਮਤਲਬ, ਜੇਕਰ ਨਹੀਂ ਪਤਾ ਤਾਂ ਇੱਥੇ ਜਾਣੋ

ਤੁਸੀਂ ਵੇਖਿਆ ਹੋਵੇਗਾ ਕਿ whatsapp 'ਚ ਲਾਲ ਦਿਲ ਦੇ ਨਾਲ ਹੋਰ ਵੀ ਕਈ ਰੰਗਾਂ 'ਚ ਵੱਖਰੇ ਦਿਲ ਵਾਲੀਆਂ ਇਮੋਜੀਆਂ ਹੁੰਦੀਆਂ ਹਨ। ਬਹੁਤੇ ਲੋਕ ਇਨ੍ਹਾਂ ਦਿਲਾਂ ਦੀ ਕਿਤੇ ਵੀ ਵਰਤੋਂ ਕਰਦੇ ਹਨ, ਜੋ ਕਿ ਗਲਤ ਹੈ। ਹੁਣ ਜਾਣੋ ਕਿਉਂ?

ਵ੍ਹੱਟਸਐਪ ਜ਼ਿੰਦਗੀ ਦਾ ਮਹੱਤਵਪੂਰਣ ਹਿੱਸਾ ਬਣ ਗਿਆ ਹੈ। ਤੁਸੀਂ ਇਸ 'Text ਦੇ ਨਾਲ ਇਮੋਜੀ ਵੀ ਸ਼ੇਅਰ ਕਰਦੇ ਹੋ। Whatspp 'ਤੇ ਬਹੁਤ ਸਾਰੀਆਂ ਇਮੋਜੀਸ ਹਨ, ਜੋ ਇੱਕ ਤਰ੍ਹਾਂ ਨਾਲ ਆਪਣੇ ਦਿਲ ਦੀ ਦੱਲ ਨੂੰ ਨਵੇਂ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਵਿਚ ਕੁਝ ਦਿਲ ਦੇ ਆਕਾਰ ਦੀਆਂ ਇਮੋਜੀਆਂ ਵੀ ਹਨ, ਜੋ ਪਿਆਰ ਲਈ ਵਰਤੀਆਂ ਜਾਂਦੀਆਂ ਹਨ।

ਦੱਸ ਦਈਏ ਕਿ ਵਧੇਰੇ ਲੋਕ ਇਨ੍ਹਾਂ ਦਿਲਾਂ ਦੀ ਕਿਤੇ ਵੀ ਵਰਤੋਂ ਕਰਦੇ ਹਨ, ਜੋ ਕਿ ਗਲਤ ਹੈ। ਦਰਅਸਲ, ਹਰ ਦਿਲ ਦਾ ਆਪਣਾ ਮਤਲਬ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਕਿਸੇ ਵੀ ਦਿਲ ਦੀ ਇਮੋਜੀ ਨੂੰ ਭੇਜਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਦਿਲ ਦਾ ਅਰਥ ਕੀ ਹੈ ਅਤੇ ਇਹ ਦਿਲ ਕਿਉਂ ਖ਼ਾਸ ਹੈ।

White Heart 

ਚਿੱਟਾ ਦਿਲ ਪਿਆਰ ਦਿਖਾਉਂਦਾ ਹੈ ਜੋ ਕਦੇ ਖ਼ਤਮ ਨਹੀਂ ਹੁੰਦਾ। ਇਹ ਬੱਚਿਆਂ ਲਈ ਮਾਪਿਆਂ ਵਲੋਂ ਵਰਤਿਆ ਜਾਂਦਾ ਹੈ।

Red Heart ❤️

ਲਾਲ ਰੰਗ ਦਾ ਦਿਲ ਸੱਚਾ ਪਿਆਰ ਦਰਸਾਉਂਦਾ ਹੈ, ਜਿਸ ਦੀ ਵਰਤੋਂ ਰੋਮਾਂਸ ਆਦਿ ਲਈ ਕੀਤੀ ਜਾਂਦੀ ਹੈ। ਨਾਲ ਹੀ ਇਹ ਪਾਟਨਰ ਨੂੰ ਭੇਜਿਆ ਜਾਂਦਾ ਹੈ

Black Heart 🖤

ਇਹ ਦੁੱਖਾਂ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ।

Yellow Heart 💛

ਇਹ ਦਿਲ ਦੀ ਦੋਸਤੀ ਅਤੇ ਖੁਸ਼ਹਾਲੀ ਲਈ ਵਰਤਿਆ ਜਾਂਦਾ ਹੈ

Green Heart 💚

ਉਂਝ ਇਸ ਨੂੰ jealous heart ਕਿਹਾ ਜਾਂਦਾ ਹੈ। ਜਦੋਂ ਕਿ ਲੋਕ ਇਸ ਦਾ ਮਤਲਬ ਹੈਲਦੀ ਲਿਵਿੰਗ ਲਈ ਕਰਦੇ ਹਨ।

Purple Heart 💜

ਇਸ ਦਾ ਅਰਥ ਸੇਂਸਟਿਵ ਲਵ ਲਈ ਜਾਂ ਵੈਲਥ ਲਈ ਕੀਤਾ ਜਾਂਦਾ ਹੈ। ਉਂਝ ਕਈ ਯੂਜ਼ਰਸ ਇਸ ਦੀ ਵਰਤੋਂ ਆਪਣੀ ਮੈਕਅੱਪ ਵਾਲੀ ਫੋਟੋ ਦੇ ਨਾਲ ਕਰਦੇ ਹਨ।

Blue Heart 💙

ਇਹ ਇਮੋਜ਼ੀ ਟ੍ਰਸਟ, ਸ਼ਾਂਤੀ ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।

Sparkle heart 💖

ਜਿਨ੍ਹਾਂ ਦਿਲਾਂ 'ਚ ਦੋ ਸਿਤਾਰੇ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਸਪਾਰਕਲ ਹਾਰਟ ਕਹਿੰਦੇ ਹਾਂ। ਇਹ ਪਲੇਫੁਲ ਅਤੇ ਸਵੀਟ ਲਵ ਲਈ ਇਸਤੇਮਾਲ ਕੀਤਾ ਜਾਂਦਾ ਹੈ।

Beating heart 💓

ਇੱਕ ਗੁਲਾਬੀ ਰੰਗ ਦਾ ਹਾਰਟ ਜਿਸ 'ਤੇ ਲਾਈਨਾ ਬਣੀਆਂ ਹੁੰਦੀਆਂ ਹਨ, ਉਸ ਨੂੰ ਕਲਾਕਿਸ ਹਾਰਟ ਦਾ ਫਾਰਮ ਕਿਹਾ ਜਾਂਦਾ ਹੈ।

Growing heart 💗

ਇੱਖ ਹਾਰਟ ਜਿਸ 'ਚ ਇੱਕ ਦੇ ਪਿੱਛੇ ਇੱਕ ਹੋਰ ਦਿਲ ਬਣਿਆ ਹੁੰਦਾ ਹੈ ਇਸ ਦੀ ਵਰਤੋਂ ਫੀਲਿੰਗਸ ਵਧਾਉਣ ਲਈ ਕੀਤਾ ਜਾਂਦਾ ਹੈ।

Broken heart💔

ਜਦੋਂ ਯਕੀਨ ਟੁੱਟਦਾ ਹੈ ਤਾਂ ਟੁੱਟੇ ਦਿਲ ਵਾਲੇ ਇਮੋਜੀ ਦੀ ਵਰਤੋਂ ਕੀਤੀ ਜਾਂਦੀ ਹੈ।

Orange heart 🧡

ਓਰੇਂਜ ਹਾਰਟ ਦੀ ਵਰਤੋਂ ਫ੍ਰੈਂਡਸ਼ੀਪ, ਕੇਅਰ, ਸਪੋਰਟ ਆਦਿ ਲੀ ਕੀਤੀ ਜਾਂਦੀ ਹੈ।

Heart exclamation mark❣️

ਤੁਸੀਂ ਵ੍ਹੱਟਸਐਪ 'ਤੇ ਇਸ ਇਮੋਜ਼ੀ ਹੋਰ ਵੇਖੀ ਹੋਵੇਗੀ ਜਿਸ 'ਚ ਹਾਰਟ ਦੇ ਹੇਠ ਪੁਆਇੰਟ ਲੱਗਿਆ ਹੁੰਦਾ ਹੈ। ਇਸ ਇਮੋਜੀ ਨੂੰ Heart exclamation mark ਕਹਿੰਦੇ ਹਨ। ਜਿਸ ਦਾ ਮਤਲਬ ਹੁੰਦਾ ਹੈ ਕਿ ਪੂਰੀ ਤਰ੍ਹਾਂ ਸਹਿਮਤ।

Heart with arrow 💘

ਇਸ ਦਿਲ ਦਾ ਮਤਬਲ ਹੁੰਦਾ ਹੈ ਪਿਆਰ। ਪਰ ਸਟ੍ਰੋਂਗ ਲਵ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

Two hearts 💕

ਇੱਕ ਇਮੋਜੀ ਅਜਿਹੀ ਵੀ ਹੁੰਦੀ ਹੈ ਜਿਸ 'ਚ ਇੱਕ ਛੋਟਾ ਅਤੇ ਇੱਕ ਵੱਡਾ ਦਿਲ ਹੁੰਦਾ ਹੈ, ਇਸ ਦਾ ਅਰਥ 'love is in the air' ਹੁੰਦਾ ਹੈ।

Heart with bow 💝

ਇਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕਿਸੇ ਨੂੰ ਆਪਣਾ ਦਿਲ ਤੋਹਫ਼ੇ ਵਜੋਂ ਦੇ ਰਹੇ ਹੋ।

ਇਹ ਵੀ ਪੜ੍ਹੋ: ਬਠਿੰਡਾ ਪੁਲਿਸ ਦੇ ਕਾਬੂ ਆਇਆ ਐਕਟਿਵਾ ਚੋਰ ਕਰਨ ਸ਼ੌਕੀਨ, 20 ਐਕਟਿਵਾ ਕੀਤੀਆਂ ਬਰਾਮਦ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
Advertisement
ABP Premium

ਵੀਡੀਓਜ਼

ਫਰੀਦਕੋਟ ਤੋਂ ਖਨੌਰੀ ਪਹੁੰਚਿਆ ਵੱਡਾ ਜੱਥਾ, Dhallewal ਨੂੰ ਦਿੱਤਾ ਸਮਰਥਨਖਨੌਰੀ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦਾ ਚੱਕਾ ਜਾਮ ਕਰਨ ਦਾ ਐਲਾਨSunil Jakhar ਦੇ ਬਿਆਨ 'ਤੇ Partap Bajwa ਦਾ ਪਲਟਵਾਰ!Raja Warring| Partap Bajwa| MC ਚੋਣਾਂ 'ਚ ਆਪ ਦੀ ਧੱਕੇਸ਼ਾਹੀ ਖਿਲਾਫ ਕਾਂਗਰਸ ਦਾ ਵੱਡਾ ਐਕਸ਼ਨ |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ
ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ
Punjab News: ਪੰਜਾਬ ਸਰਕਾਰ ਨੇ ਇਸ ਵੱਡੇ ਅਹੁਦੇ ਲਈ ਮੰਗੀਆਂ ਅਰਜ਼ੀਆਂ, ਜਾਣੋ ਕਿਵੇਂ ਕਰਨਾ ਅਪਲਾਈ ?
Punjab News: ਪੰਜਾਬ ਸਰਕਾਰ ਨੇ ਇਸ ਵੱਡੇ ਅਹੁਦੇ ਲਈ ਮੰਗੀਆਂ ਅਰਜ਼ੀਆਂ, ਜਾਣੋ ਕਿਵੇਂ ਕਰਨਾ ਅਪਲਾਈ ?
ਤੇਜ਼ ਰਫਤਾਰ ਕਾਰ ਨੇ ਮਹਿਲਾ ਨੂੰ ਦਰੜਿਆ, ਹਸਪਤਾਲ ਲਿਜਾਣ ਵੇਲੇ ਹੋਈ ਮੌਤ, ਦੋਸ਼ੀ ਫਰਾਰ
ਤੇਜ਼ ਰਫਤਾਰ ਕਾਰ ਨੇ ਮਹਿਲਾ ਨੂੰ ਦਰੜਿਆ, ਹਸਪਤਾਲ ਲਿਜਾਣ ਵੇਲੇ ਹੋਈ ਮੌਤ, ਦੋਸ਼ੀ ਫਰਾਰ
Punjab Schools: ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਰਨਾ ਪਏਗਾ ਇਹ ਕੰਮ, ਸਖ਼ਤ ਹਦਾਇਤਾਂ ਜਾਰੀ
ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਰਨਾ ਪਏਗਾ ਇਹ ਕੰਮ, ਸਖ਼ਤ ਹਦਾਇਤਾਂ ਜਾਰੀ
Embed widget